ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1151
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਪ੍ਰਥਮਮਾਤਪਿਤੁਮਾਰਿਬਹੁਰਿਨਿਜੁਮੀਤਸੰਘਾਰਿਯੋ॥
ਪਹਿਲਾਂ ਮਾਤਾ ਪਿਤਾ ਨੂੰ ਮਾਰ ਕੇ ਫਿਰ ਮਿਤਰ ਨੂੰ ਮਰਵਾਇਆ।
प्रथम मात पितु मारि बहुरि निजु मीत संघारियो ॥
LINE 03
ਛਲਿਯੋਮੂੜਮਤਿਰਾਇਜਵਨਨਹਿਨ੍ਯਾਇਬਿਚਾਰਿਯੋ॥
(ਫਿਰ) ਮੂਰਖ ਰਾਜੇ ਨੂੰ ਵੀ ਛਲ ਲਿਆ, ਜਿਸ ਨੇ ਨਿਆਂ (ਬਾਰੇ ਸਹੀ) ਵਿਚਾਰ ਨਾ ਕੀਤਾ।
छलियो मूड़ मति राइ जवन नहि न्याइ बिचारियो ॥
LINE 04
ਸੁਨੀਨਐਸੀਕਾਨਕਹੂੰਆਗੇਨਹਿਹੋਈ॥
ਇਸ ਤਰ੍ਹਾਂ ਦੀ ਗੱਲ ਨਾ ਕੰਨਾਂ ਨਾਲ ਸੁਣੀ ਹੈ ਅਤੇ ਨਾ ਹੀ ਅਗੋਂ ਹੋਏਗੀ।
सुनी न ऐसी कान कहूं आगे नहि होई ॥
LINE 05
ਹੋਤ੍ਰਿਯਚਰਿਤ੍ਰਕੀਬਾਤਜਗਤਜਾਨਤਨਹਿਕੋਈ੨੯॥॥
ਇਸਤਰੀ ਚਰਿਤ੍ਰ ਦੀ ਗੱਲ ਜਗਤ ਵਿਚ ਕੋਈ ਨਹੀਂ ਜਾਣਦਾ ॥੨੯॥
हो त्रिय चरित्र की बात जगत जानत नहि कोई ॥२९॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਆਲੀਸਚਰਿਤ੍ਰਸਮਾਪਤਮਸਤੁਸੁਭਮਸਤੁ੨੪੪੪੫੬੪ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੪॥੪੫੬੪॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ चौआलीस चरित्र समापतम सतु सुभम सतु ॥२४४॥४५६४॥अफजूं॥
GURBANI.WORLD