ਸਲੋਕੁ ਮਃ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੫॥
Shalok, Fifth Mahalaa:
सलोकु मः ५ ॥
LINE 02
ਜਾਤੂੰਤੁਸਹਿਮਿਹਰਵਾਨਅਚਿੰਤੁਵਸਹਿਮਨਮਾਹਿ॥
ਹੇ ਪ੍ਰਭੂ! ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ,
When You are pleased, O Merciful Lord, you automatically come to dwell within my mind.
जा तूं तुसहि मिहरवान अचिंतु वसहि मन माहि ॥
LINE 03
ਜਾਤੂੰਤੁਸਹਿਮਿਹਰਵਾਨਨਉਨਿਧਿਘਰਮਹਿਪਾਹਿ॥
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ;
When You are pleased, O Merciful Lord, I find the nine treasures within the home of my own self.
जा तूं तुसहि मिहरवान नउ निधि घर महि पाहि ॥
LINE 04
ਜਾਤੂੰਤੁਸਹਿਮਿਹਰਵਾਨਤਾਗੁਰਕਾਮੰਤ੍ਰੁਕਮਾਹਿ॥
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ,
When You are pleased, O Merciful Lord, I act according to the Guru's Instructions.
जा तूं तुसहि मिहरवान ता गुर का मंत्रु कमाहि ॥
LINE 05
ਜਾਤੂੰਤੁਸਹਿਮਿਹਰਵਾਨਤਾਨਾਨਕਸਚਿਸਮਾਹਿ੧॥॥
ਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ ॥੧॥
When You are pleased, O Merciful Lord, then Nanak is absorbed in the True One. ||1||
जा तूं तुसहि मिहरवान ता नानक सचि समाहि ॥१॥
GURBANI.WORLD