ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1019
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਭੂਧਰਸਿੰਘਤਹਾਹੁਤੋਅਤਿਸੁੰਦਰਿਇਕਰਾਜ॥
ਉਥੇ ਭੂਧਰ ਸਿੰਘ ਨਾਂ ਦਾ ਇਕ ਸੁੰਦਰ ਰਾਜਾ ਸੀ
भूधर सिंघ तहा हुतो अति सुंदरि इक राज ॥
LINE 03
ਸਾਜਬਾਜਭੀਤਰਕਿਧੌਬਿਸਕਰਮਾਤੇਬਾਜ੫॥॥
ਜੋ ਸਜ ਧਜ ਵਿਚ ਵਿਸ਼੍ਵਕਰਮਾ ਤੋਂ ਵੀ ਵੱਧ ਸੀ ॥੫॥
साज बाज भीतर किधौ बिसकरमा ते बाज ॥५॥
LINE 04
ਰਾਜਨਿਰਖਿਸੁੰਦਰਘਨੋਰਾਨੀਲਿਯੋਬੁਲਾਇ॥
ਉਸ ਅਤਿ ਸੁੰਦਰ ਰਾਜੇ ਨੂੰ ਵੇਖ ਕੇ ਰਾਣੀ ਨੇ ਬੁਲਾ ਲਿਆ।
राज निरखि सुंदर घनो रानी लियो बुलाइ ॥
LINE 05
ਪ੍ਰਥਮਭੋਗਤਾਸੌਕਰਿਯੋਪੁਨਿਯੌਕਹਿਯੋਬਨਾਇ੬॥॥
ਪਹਿਲਾਂ ਉਸ ਨਾਲ ਭੋਗ ਕੀਤਾ ਅਤੇ ਫਿਰ ਇਸ ਤਰ੍ਹਾਂ ਕਿਹਾ ॥੬॥
प्रथम भोग ता सौ करियो पुनि यौ कहियो बनाइ ॥६॥
GURBANI.WORLD