ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 856
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਏਕਰੁਮਾਲਬਾਲਹਿਤਕਾਢਾ॥
ਉਸ ਇਸਤਰੀ ਨੇ ਪ੍ਰੇਮ ਨਾਲ ਇਕ ਰੁਮਾਲ ਕਢਿਆ।
एक रुमाल बाल हित काढा ॥
LINE 03
ਦੁਹੂੰਅਨਕੇਜਿਯਆਨੰਦਬਾਢਾ॥
(ਉਸ ਰੁਮਾਲ ਨੂੰ ਵੇਖ ਕੇ) ਦੋਹਾਂ ਦੇ ਮਨ ਵਿਚ ਬਹੁਤ ਖ਼ੁਸ਼ੀ ਹੋਈ।
She embroidered a handkerchief and both of them admired it.
दुहूंअन के जिय आनंद बाढा ॥
LINE 04
ਵਹਜਾਨੈਮੋਰੇਹਿਤਕੈਹੈ॥
ਉਹ (ਠਗ) ਸਮਝਦਾ ਕਿ ਇਹ ਮੇਰੇ ਲਈ ਹੈ
वह जानै मोरे हित कै है ॥
LINE 05
ਚੋਰਲਖੈਮੋਹੀਕਹਦੈਹੈ੪॥॥
ਅਤੇ ਚੋਰ ਸਮਝਦਾ ਕਿ ਮੈਨੂੰ ਦੇਵੇਗੀ ॥੪॥
The swndler thought that it was for him and the thief took it granted that she would give him.(4)
चोर लखै मोही कह दै है ॥४॥
GURBANI.WORLD