ਮਃ ੪ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੪॥
Fourth Mahalaa:
मः ४ ॥
LINE 02
ਨਾਨਕਪ੍ਰੀਤਿਲਾਈਤਿਨਿਸਚੈਤਿਸੁਬਿਨੁਰਹਣੁਨਜਾਈ॥
ਹੇ ਨਾਨਕ! (ਆਖ ਕਿ ਜਿਸ ਮਨੁੱਖ ਦੇ ਅੰਦਰ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣਾ) ਪਿਆਰ (ਆਪ ਹੀ) ਪੈਦਾ ਕੀਤਾ ਹੈ (ਉਹ ਮਨੁੱਖ) ਉਸ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ।
O Nanak, I am in love with the True Lord; I cannot survive without Him.
नानक प्रीति लाई तिनि सचै तिसु बिनु रहणु न जाई ॥
LINE 03
ਸਤਿਗੁਰੁਮਿਲੈਤਪੂਰਾਪਾਈਐਹਰਿਰਸਿਰਸਨਰਸਾਈ੨॥॥
(ਜਿਸ ਗੁਰੂ ਦੀ) ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਸਦਾ ਰਸੀ ਰਹਿੰਦੀ ਹੈ (ਜਦੋਂ ਉਹ) ਗੁਰੂ ਮਿਲਦਾ ਹੈ ਤਦੋਂ ਉਹ ਪੂਰਨ ਪ੍ਰਭੂ ਭੀ ਮਿਲ ਪੈਂਦਾ ਹੈ ॥੨॥
Meeting the True Guru, the Perfect Lord is found, and the tongue savors His Sublime Essence. ||2||
सतिगुरु मिलै त पूरा पाईऐ हरि रसि रसन रसाई ॥२॥
GURBANI.WORLD