ਭੁਜੰਗ ਛੰਦ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਛੰਦ॥
ਭੁਜੰਗ ਛੰਦ:
Bhujang Chhand
भुजंग छंद ॥
LINE 02
ਛਕੀਪ੍ਰੇਮਬਾਲਾਤਿਸੀਠੌਰਧਾਈ॥
ਪ੍ਰੇਮ ਵਿਚ ਮਗਨ (ਉਹ) ਇਸਤਰੀ ਉਸ ਥਾਂ ਤੇ ਪਹੁੰਚੀ
Imbued in love, she ran to the direction,
छकी प्रेम बाला तिसी ठौर धाई ॥
LINE 03
ਜਹਾਦਾਬਿਕੈਬੂਟਮੈਮਾਟਆਈ॥
ਜਿਥੇ ਉਹ ਬ੍ਰਿਛ ਹੇਠਾਂ ਘੜਾ ਲੁਕਾ ਕੇ ਆਈ ਸੀ।
Where, under the bush, she had hidden the pitcher.
जहा दाबि कै बूट मै माट आई ॥
LINE 04
ਲੀਯੌਹਾਥਤਾਕੌਧਸੀਨੀਰਮ੍ਯਾਨੇ॥
ਉਸ (ਘੜੇ) ਨੂੰ ਹੱਥ ਵਿਚ ਲੈ ਕੇ ਉਹ ਪਾਣੀ ਵਿਚ ਵੜ ਗਈ
She picked up the pitcher, jumped into the water,
लीयौ हाथ ता कौ धसी नीर म्याने ॥
LINE 05
ਮਿਲੀਜਾਇਤਾਕੌਯਹੀਭੇਦਜਾਨੇ੪॥॥
ਅਤੇ ਉਸ (ਪ੍ਰੇਮੀ) ਨੂੰ ਜਾ ਕੇ ਮਿਲੀ। (ਉਸ ਦੇ ਭਰਾ ਨੇ) ਇਹ ਸਾਰਾ ਭੇਦ ਪਾ ਲਿਆ ॥੪॥
And came to meet her lover but none could fathom the secret.(4)
मिली जाइ ता कौ यही भेद जाने ॥४॥
LINE 06
ਮਿਲੀਜਾਇਤਾਕੌਫਿਰੀਫੇਰਿਬਾਲਾ॥
ਜਦੋਂ ਉਸ ਨੂੰ ਮਿਲ ਕੇ ਇਸਤਰੀ ਵਾਪਸ ਪਰਤੀ,
मिली जाइ ता कौ फिरी फेरि बाला ॥
LINE 07
ਦਿਪੈਚਾਰਿਸੋਭਾਮਨੋਆਗਿਜ੍ਵਾਲਾ॥
ਤਾਂ ਉਸ ਦੀ ਪ੍ਰਭਾ ਬਹੁਤ ਜੋਤੀਮਾਨ ਸੀ ਮਾਨੋ ਅੱਗ (ਦੀ ਲਾਟ) ਹੋਵੇ।
Thus she would go to meet him again and again, to quench her thirst of the fire of passion.
दिपै चारि सोभा मनो आगि ज्वाला ॥
LINE 08
ਲਏਹਾਥਮਾਟਾਨਦੀਪੈਰਿਆਈ॥
(ਉਹ) ਹੱਥ ਵਿਚ ਘੜਾ ਲੈ ਕੇ ਨਦੀ ਦੇ ਇਸ ਪਾਰ ਆ ਗਈ।
लए हाथ माटा नदी पैरि आई ॥
LINE 09
ਕੋਊਨਾਹਿਜਾਨੈਤਿਨੀਬਾਤਪਾਈ੫॥॥
(ਉਹ) ਸਮਝ ਰਹੀ ਸੀ ਕਿ ਉਸ ਦਾ ਭੇਦ ਕਿਸੇ ਨੇ ਨਹੀਂ ਪਾਇਆ ॥੫॥
She would row back with the pitcher, as if nothing had happened.(5)
कोऊ नाहि जानै तिनी बात पाई ॥५॥
LINE 10
ਭਯੋਪ੍ਰਾਤਲੈਕਾਚਮਾਟਾਸਿਧਾਯੋ॥
ਸਵੇਰ ਹੁੰਦਿਆਂ ਹੀ (ਉਸ ਦਾ ਭਰਾ) ਕੱਚਾ ਘੜਾ ਲੈ ਕੇ (ਉਥੇ) ਗਿਆ।
भयो प्रात लै काच माटा सिधायो ॥
LINE 11
ਤਿਸੈਡਾਰਿਦੀਨੋਉਸੇਰਾਖਿਆਯੋ॥
(ਉਸ ਨੇ ਪਹਿਲੇ ਨੂੰ ਪਰੇ) ਸੁਟ ਦਿੱਤਾ ਅਤੇ ਕੱਚਾ ਘੜਾ ਉਥੇ ਰਖ ਆਇਆ।
(One day) Her brother reached there early in the morning with an unbaked earthen pitcher.
तिसै डारि दीनो उसे राखि आयो ॥
LINE 12
ਭਏਸੋਹਨੀਰੈਨਿਜਬਹੀਸਿਧਾਈ॥
ਜਦੋਂ ਰਾਤ ਪਈ ਤਾਂ ਸੋਹਣੀ ਤੁਰ ਪਈ
He broke into pieces the baked one and put the unbaked-one in its place.
भए सोहनी रैनि जब ही सिधाई ॥
LINE 13
ਵਹੈਮਾਟਲੈਕੇਛਕੀਪ੍ਰੇਮਆਈ੬॥॥
ਅਤੇ ਉਹੋ (ਕੱਚਾ) ਘੜਾ ਲੈ ਕੇ ਪ੍ਰੇਮ ਵਿੱਚ ਮਸਤ ਹੋ ਕੇ (ਦਰਿਆ ਦੇ ਕਿਨਾਰੇ) ਆ ਗਈ ॥੬॥
The night fell, Sohani came and, taking that pitcher, plunged into water.(6)
वहै माट लै के छकी प्रेम आई ॥६॥
GURBANI.WORLD