ਪਉੜੀ ੪

ਵਾਰ ੧੪ ਭਾਈ ਗੁਰਦਾਸ ਜੀ ਅੰਗ 14
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੪
पउड़ी ४
LINE 02
ਬਿਸਨੈਦਸਅਵਤਾਰਨਾਵਗਣਾਇਆ।
ਵਿਸ਼ਨੂੰ ਨੇ ਦਸ ਅਵਤਾਰ (ਧਾਰਕੇ) ਨਾਮ ਹੀ ਗਣਾਇਆ (ਭਾਵ, ਵਿਸ਼ਨੂੰ ਦਾ ਅਰਥ ਹੈ, 'ਜੋ ਸਾਰੇ ਵ੍ਯਾਪਕ ਹੋਵੇ', ਫੇਰ ਰਾਖਸ਼ ਦਾ ਨਾਸ਼ ਕਰ ਕੇ ਆਪਣੇ ਆਪ ਦਾ ਕਿਉਂ ਘਾਤ ਕੀਤਾ, ਅਥਵਾ ਆਪਣਾ ਹੀ ਨਾਮ ਜਪਾਕੇ ਪਾਲਨਾਦਿ ਸਤੋਗੁਣ ਵਿਖੇ ਰਿਹਾ)।
Visnu incarnated ten times and established his names.
बिसनै दस अवतार नाव गणाइआ ।
LINE 03
ਕਰਿਕਰਿਅਸੁਰਸੰਘਾਰਵਾਦੁਵਧਾਇਆ।
ਹੱਥਾਂ ਨਾਲ (ਕੰਸਾਦਿਕ) ਰਾਖਸ਼ਾਂ ਦਾ ਸੰਘਾਰ ਕੀਤਾ, ਅਤੇ ਝਗੜਾ ਵਧਾਇਆ।
Destroying the demons he increased the conflicts.
करि करि असुर संघार वादु वधाइआ ।
LINE 04
ਬ੍ਰਹਮੈਵੇਦਵੀਚਾਰਿਆਖਿਸੁਣਾਇਆ।
ਬ੍ਰਹਮਾਂ ਨੇ ਵੇਦਾਂ ਦਾ ਵਿਚਾਰ (ਲੋਕਾਂ ਨੂੰ) ਆਖਕੇ ਸੁਣਾਇਆ।
Brahma thoughtfully recited the four Vedas;
ब्रहमै वेद वीचारि आखि सुणाइआ ।
LINE 05
ਮਨਅੰਦਰਿਅਹੰਕਾਰੁਜਗਤੁਉਪਾਇਆ।
ਪਰ ਮਨ ਵਿਖੇ (ਇਸ) ਹੰਕਾਰ (ਵਿਚ ਵਸਿਆ ਰਿਹਾ ਹੈ ਕਿ ਮੈਂ) ਜਗਤ ਪੈਦਾ ਕੀਤਾ ਹੈ, (ਸੋ ਰਜੋਗੁਣ ਵਿਖੇ ਵਸਿਆ ਰਿਹਾ)।
But created the universe out of his ego.
मन अंदरि अहंकारु जगतु उपाइआ ।
LINE 06
ਮਹਾਦੇਉਲਾਇਤਾਰਤਾਮਸੁਤਾਇਆ।
ਸ਼ਿਵ ਤਾਰ ਲਾ ਕੇ ਤਮੋ ਗੁਣ ਵਿਖੇ ਤੱਤਾ ਹੀ ਰਿਹਾ, (ਸ਼ਾਂਤਿ ਨਾ ਆਈ)।
Siva being engrossed in tamas always remained vexed and angry.
महादेउ लाइ तार तामसु ताइआ ।
LINE 07
ਗੁਰਮੁਖਿਮੋਖਦੁਆਰਆਪੁਗਵਾਇਆ੪।।
ਗੁਰਮੁਖ ਮੁਕਤੀ ਦਾ ਦਰਵਾਜ਼ਾ ਹਨ, (ਜਿਨ੍ਹਾਂ ਨੇ) ਆਪਣਾ ਆਪ ਗਵਾ ਦਿਤਾ ਹੈ।
Only gurmukhs, the Guru orientated, forswearing their ego reach the door of liberation.
गुरमुखि मोख दुआर आपु गवाइआ ।४।
GURBANI.WORLD