ਸਲੋਕ ਮਃ ੫ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 318
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ
Shalok, Fifth Mahalaa:
सलोक मः ५ ॥
LINE 02
ਨਾਨਕਸੋਈਦਿਨਸੁਸੁਹਾਵੜਾਜਿਤੁਪ੍ਰਭੁਆਵੈਚਿਤਿ
ਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ,
O Nanak, that day is beautiful, when God comes to mind.
नानक सोई दिनसु सुहावड़ा जितु प्रभु आवै चिति ॥
LINE 03
ਜਿਤੁਦਿਨਿਵਿਸਰੈਪਾਰਬ੍ਰਹਮੁਫਿਟੁਭਲੇਰੀਰੁਤਿ॥॥
ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ ॥੧॥
Cursed is that day, no matter how pleasant the season, when the Supreme Lord God is forgotten. ||1||
जितु दिनि विसरै पारब्रहमु फिटु भलेरी रुति ॥१॥
GURBANI.WORLD