ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 858
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਠਗਹਿਅਸਰਫੀਸਾਤਸੈਕਰਦੀਨੀਨਰਨਾਹਿ॥
(ਮੰਤ੍ਰੀ ਨੇ ਕਿਹਾ) ਹੇ ਰਾਜਨ! ਠਗ ਨੂੰ ਸਤ ਸੌ ਅਸ਼ਰਫੀਆਂ ਕਾਜ਼ੀ ਨੇ ਦੇ ਦਿੱਤੀਆਂ
The Quazi had got him seven hundred coins which,
ठगहि असरफी सात सै कर दीनी नरनाहि ॥
LINE 03
ਤਾਤ੍ਰਿਯਪਹਿਲੈਆਇਯੋਅਪਨੇਘਰਕੇਮਾਹਿ੨੯॥॥
ਅਤੇ ਉਸ ਨੇ ਆਪਣੇ ਘਰ ਵਿਚ ਲਿਆ ਕੇ ਇਸਤਰੀ ਨੂੰ ਦੇ ਦਿੱਤੀਆਂ ॥੨੯॥
He brought home to the woman.(29)(1)
ता त्रिय पहि लै आइयो अपने घर के माहि ॥२९॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਅਠਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੩੮੭੩੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅਠਤਵੀਏ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮॥੭੩੨॥ ਚਲਦਾ॥
Thirty-eighth Parable of Auspicious Chritars Conversation of the Raja and the Minister, Completed with Benediction. (38)(732)
इति स्री चरित्र पख्याने त्रिया चरित्रे मंत्री भूप संबादे अठतीसवो चरित्र समापतम सतु सुभम सतु ॥३८॥७३२॥अफजूं॥
GURBANI.WORLD