ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸਖੀਹੁਤੀਇਕਤਹਾਸ੍ਯਾਨੀ॥
(ਉਸ ਦੀ) ਉਥੇ ਇਕ ਚਤੁਰ ਸਖੀ ਸੀ।
सखी हुती इक तहा स्यानी ॥
LINE 03
ਤਿਨਯਹਬਾਤਸਕਲਪਹਿਚਾਨੀ॥
ਉਸ ਨੇ ਇਹ ਸਾਰੀ ਗੱਲ ਸਮਝ ਲਈ।
तिन यह बात सकल पहिचानी ॥
LINE 04
ਰਨਿਯਹਿਭਾਖਿਤਹਾਚਲਿਗਈ॥
ਰਾਣੀ ਨੂੰ ਕਹਿ ਕੇ ਉਥੇ ਚਲੀ ਗਈ
रनियहि भाखि तहा चलि गई ॥
LINE 05
ਸਭਤਿਹਬਾਤਬਤਾਵਤਭਈ੪॥॥
ਅਤੇ ਉਥੇ (ਜਾ ਕੇ) ਸਾਰੀ ਗੱਲ ਦਸ ਦਿੱਤੀ ॥੪॥
सभ तिह बात बतावत भई ॥४॥
LINE 06
ਜੁਧਕਰਨਇਹਬਾਤਨਮਾਨੀ॥
ਜੁਧਕਰਨ ਨੇ (ਰਾਣੀ ਦੀ) ਇਹ ਗੱਲ ਨਾ ਮੰਨੀ।
जुधकरन इह बात न मानी ॥
LINE 07
ਨਾਗਮਤੀਤਬਭਈਖਿਸਾਨੀ॥
ਤਦ ਨਾਗ ਮਤੀ ਖਿਝ ਗਈ
नागमती तब भई खिसानी ॥
LINE 08
ਜਾਮਹਿਮੈਅਪਨਾਮਨਦਿਯਾ॥
ਕਿ ਜਿਸ (ਵਿਅਕਤੀ) ਨੂੰ ਮੈਂ ਆਪਣਾ ਮਨ ਦੇ ਦਿੱਤਾ,
जा महि मै अपना मन दिया ॥
LINE 09
ਉਹਜੜਹਮਮੈਚਿਤਨਕਿਯਾ੫॥॥
ਉਸ ਮੂਰਖ ਨੇ ਮੇਰੇ ਵਲ ਧਿਆਨ ਹੀ ਨਹੀਂ ਕੀਤਾ ॥੫॥
उह जड़ हम मै चित न किया ॥५॥
GURBANI.WORLD