ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਸ੍ਰੀਸੁਪ੍ਰਭਾਦੇਤਾਕੀਸੁਤਾਬਖਾਨਿਯੈ॥
ਉਸ ਦੀ ਪੁੱਤਰੀ ਦਾ ਨਾਂ ਸੁਪ੍ਰਭਾ ਦੇ (ਦੇਈ) ਕਿਹਾ ਜਾਂਦਾ ਸੀ।
स्री सुप्रभा दे ता की सुता बखानियै ॥
LINE 03
ਮਹਾਸੁੰਦਰੀਲੋਕਚਤੁਰਦਸਜਾਨਿਯੈ॥
ਉਸ ਨੂੰ ਚੌਦਾਂ ਲੋਕਾਂ ਵਿਚ ਮਹਾਨ ਸੁੰਦਰੀ ਮੰਨਿਆ ਜਾਂਦਾ ਸੀ।
महा सुंदरी लोक चतुरदस जानियै ॥
LINE 04
ਜੋਸਹਚਰਿਤਾਕੌਭਰਿਨੈਨਨਿਹਾਰਹੀ॥
ਜੋ ਸਖੀ ਵੀ ਉਸ ਨੂੰ ਚੰਗੀ ਤਰ੍ਹਾਂ ਅੱਖਾਂ ਨਾਲ ਵੇਖਦੀ ਸੀ,
जो सहचरि ता कौ भरि नैन निहारही ॥
LINE 05
ਹੋਪਰੀਪਦੁਮਨੀਪ੍ਰਕ੍ਰਿਤਸੁਵਾਹਿਬਿਚਾਰਹੀ੨॥॥
ਤਾਂ ਉਹ ਉਸ ਨੂੰ ਪਰੀ ਜਾਂ ਪਦਮਨੀ ਦੇ ਸਰੂਪ ਵਰਗਾ ਸਮਝਦੀ ਸੀ ॥੨॥
हो परी पदुमनी प्रक्रित सु वाहि बिचारही ॥२॥
GURBANI.WORLD