ਅੜਿਲ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 792
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
ARIL
अड़िल ॥
LINE 02
ਕਾਰਮੁਕਜਨੀਪਦਕੋਪ੍ਰਿਥਮਉਚਾਰੀਐ॥
ਪਹਿਲਾਂ 'ਕਾਰਮੁਕਜਨੀ' (ਧਨੁਸ਼ ਬਾਣ ਵਾਲੀ ਸੈਨਾ) ਪਦ ਨੂੰ ਉਚਾਰੋ।
कारमुकजनी पद को प्रिथम उचारीऐ ॥
LINE 03
ਅਰਿਣੀਤਾਕੇਅੰਤਿਸਬਦਕੋਡਾਰੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सबद को डारीऐ ॥
LINE 04
ਸਕਲਤੁਪਕਕੇਨਾਮਸੁਘਰਲਹਿਲੀਜੀਐ॥
(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਵਜੋਂ ਜਾਣੋ।
सकल तुपक के नाम सुघर लहि लीजीऐ ॥
LINE 05
ਹੋਕਬਿਤਕਾਬਿਮੈਚਹੋਤਹਾਤੇਦੀਜੀਐ੧੧੪੧॥॥
ਜਿਸ ਕਬਿੱਤਾ ਵਿਚ ਕਵੀਓ! ਚਾਹੋ, ਉਥੇ ਵਰਤੋ ॥੧੧੪੧॥
Saying firstly the word “Kaarmukjani”, add the word “arini” at the end and know all the names of Tupak.1141.
हो कबित काबि मै चहो तहा ते दीजीऐ ॥११४१॥
LINE 06
ਰਿਪੁਤਾਪਣੀਸਬਦਹਿਆਦਿਉਚਾਰੀਐ॥
ਪਹਿਲਾਂ 'ਰਿਪੁ ਤਾਪਣੀ' ਸ਼ਬਦ ਨੂੰ ਉਚਾਰੋ।
रिपु तापणी सबदहि आदि उचारीऐ ॥
LINE 07
ਅਰਿਣੀਤਾਕੇਅੰਤਿਸੁਪਦਕੋਡਾਰੀਐ॥
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सु पद को डारीऐ ॥
LINE 08
ਸਕਲਤੁਪਕਕੇਨਾਮਸੁਬੁਧਿਪਛਾਨੀਐ॥
(ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ ਪਛਾਣੋ।
सकल तुपक के नाम सुबुधि पछानीऐ ॥
LINE 09
ਹੋਜਹਾਚਹੋਤਹਦੇਹੁਨਸੰਕਾਮਾਨੀਐ੧੧੪੨॥॥
ਇਸ ਨੂੰ ਜਿਥੇ ਕਿਥੇ ਚਾਹੋ, ਨਿਸੰਗ ਹੋ ਕੇ ਵਰਤੋ ॥੧੧੪੨॥
Saying firstly the word “Riputaapini”, add the word “arini” at the end and O wise men! recognize the names of Tupak for using the, unhesitatingly.1142.
हो जहा चहो तह देहु न संका मानीऐ ॥११४२॥
LINE 10
ਆਦਿਚਾਪਣੀਮੁਖਤੇਸਬਦਬਖਾਨੀਐ॥
ਪਹਿਲਾਂ 'ਚਾਪਣੀ' ਸ਼ਬਦ ਮੂੰਹ ਤੋਂ ਉਚਾਰੋ।
आदि चापणी मुख ते सबद बखानीऐ ॥
LINE 11
ਮਥਣੀਤਾਕੇਅੰਤਿਸਬਦਕੋਠਾਨੀਐ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
मथणी ता के अंति सबद को ठानीऐ ॥
LINE 12
ਸਕਲਤੁਪਕਕੇਨਾਮਸੁਬੁਧਿਲਹਿਲੀਜੀਐ॥
(ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ ਸਮਝ ਲਵੋ।
सकल तुपक के नाम सुबुधि लहि लीजीऐ ॥
LINE 13
ਹੋਜਹਚਾਹੋਤਿਹਠਵਰਉਚਾਰਨਕੀਜੀਐ੧੧੪੩॥॥
ਜਿਥੇ ਚਾਹੋ, ਇਸ ਦਾ ਉਚਾਰਨ ਕਰੋ ॥੧੧੪੩॥
Utter the word “Chaapani” from you mouth, add the word “mathani” t the end and know the names of Tupak.1143.
हो जह चाहो तिह ठवर उचारन कीजीऐ ॥११४३॥
LINE 14
ਪਨਚਧਰਨਨੀਆਦਿਉਚਾਰਨਕੀਜੀਐ॥
ਪਹਿਲਾਂ 'ਪਨਚ ਧਰਨਨੀ' ਸ਼ਬਦ ਉਚਾਰਨ ਕਰੋ।
पनच धरननी आदि उचारन कीजीऐ ॥
LINE 15
ਮਥਣੀਤਾਕੇਅੰਤਿਸਬਦਕੋਦੀਜੀਐ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।
मथणी ता के अंति सबद को दीजीऐ ॥
LINE 16
ਸਕਲਤੁਪਕਕੇਨਾਮਸੁਬੁਧਿਪਛਾਨੀਐ॥
(ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ ਸਮਝੋ।
सकल तुपक के नाम सुबुधि पछानीऐ ॥
LINE 17
ਹੋਯਾਕੇਭੀਤਰਭੇਦਨੈਕੁਨਹੀਮਾਨੀਐ੧੧੪੪॥॥
ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਸਮਝੋ ॥੧੧੪੪॥
Saying firstly the word “Panach-dharnani”, add the word “mathani” at the end and recognize all the names of Tupak.1144.
हो या के भीतर भेद नैकु नही मानीऐ ॥११४४॥
GURBANI.WORLD