ਜਸੁਧਾ ਬਾਚ ਪੂਤਨਾ ਪ੍ਰਤਿ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 299
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਸੁਧਾਬਾਚਪੂਤਨਾਪ੍ਰਤਿ॥
ਜਸੋਧਾ ਨੇ ਪੂਤਨਾ ਨੂੰ ਕਿਹਾ:
Speech of Yashoda addressed to Putana:
जसुधा बाच पूतना प्रति ॥
LINE 02
ਦੋਹਰਾ॥
ਦੋਹਰਾ:
DOHRA
दोहरा ॥
LINE 03
ਬਹੁਆਦਰਕਰਿਪੂਛਿਓਜਸੁਮਤਿਬਚਨਰਸਾਲ॥
ਬਹੁਤ ਆਦਰ ਕਰ ਕੇ ਜਸੋਧਾ ਨੇ ਮਿਠੇ ਬੋਲਾਂ ਨਾਲ ਪੁਛਿਆ
बहु आदर करि पूछिओ जसुमति बचन रसाल ॥
LINE 04
ਆਸਨਪੈਬੈਠਾਇਕੈਕਹਿਓਬਾਤਕਹੁਬਾਲ੮੫॥॥
ਅਤੇ ਆਸਣ ਉਤੇ ਬਿਠਾ ਕੇ ਕਿਹਾ, ਹੇ ਬਾਲਿਕਾ! ਦਸ (ਕਿਵੇਂ ਆਈ ਹੈਂ?) ॥੮੫॥
Yashoda gave her respect and asked about her welfare and giving her a seat, she began to talk to her.85.
आसन पै बैठाइ कै कहिओ बात कहु बाल ॥८५॥
GURBANI.WORLD