ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1007
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤਿਨਿਕਜਗ੍ਯਕੋਬ੍ਯੋਤਬਨਾਯੋ॥
ਉਸ ਨੇ ਇਕ ਯੱਗ ਕਰਨ ਦੀ ਵਿਉਂਤ ਬਣਾਈ।
तिनिक जग्य को ब्योत बनायो ॥
LINE 03
ਸਭਬਿਪ੍ਰਨਕੌਧਾਮਬੁਲਾਯੋ॥
ਸਾਰੇ ਬ੍ਰਾਹਮਣਾਂ ਨੂੰ ਘਰ ਬੁਲਾਇਆ।
He planned a ritUalistic feast and invited all the Brahmin priests.
सभ बिप्रन कौ धाम बुलायो ॥
LINE 04
ਖਾਨਪਾਨਤਿਨਕੋਬਹੁਦੀਨੋ॥
ਉਨ੍ਹਾਂ ਨੂੰ ਖਾਣ ਪੀਣ ਲਈ ਬਹੁਤ ਕੁਝ ਦਿੱਤਾ।
खान पान तिन को बहु दीनो ॥
LINE 05
ਤਿਨਕੇਮੋਹਿਚਿਤਕੋਲੀਨੋ੨॥॥
ਉਨ੍ਹਾਂ ਦੇ ਮਨ ਨੂੰ ਮੋਹ ਲਿਆ ॥੨॥
He served the dainty meals and earned their benediction.(2)
तिन के मोहि चित को लीनो ॥२॥
GURBANI.WORLD