ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਜੌਮੁਹਿਤਿਹਤੂਆਨਿਮਿਲਾਵੈ॥
ਜੇ ਉਸ ਨੂੰ ਤੂੰ ਮੈਨੂੰ ਆਣ ਕੇ ਮਿਲਾ ਦੇਵੇਂ
जौ मुहि तिह तू आनि मिलावै ॥
LINE 03
ਅਪੁਨੇਮੁਖਮਾਗੇਸੌਪਾਵੈ॥
ਤਾਂ ਆਪਣੇ ਮੂੰਹ ਤੋਂ ਮੰਗਿਆ ਇਨਾਮ ਹਾਸਲ ਕਰੇਂਗੀ।
अपुने मुख मागे सौ पावै ॥
LINE 04
ਰੁਤਿਸਪ੍ਰਭਾਤਨਿਕੈਰਤਿਕਰੌਂ॥
ਰੁਤਿਸ ਪ੍ਰਭਾ ਨਾਲ (ਮੈਂ) ਕਾਮ-ਕ੍ਰੀੜਾ ਕਰਾਂਗਾ,
रुतिस प्रभा तनि कै रति करौं ॥
LINE 05
ਨਾਤਰਮਾਰਿਕਟਾਰੀਮਰੌਂ੭॥॥
ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗਾ ॥੭॥
नातर मारि कटारी मरौं ॥७॥
GURBANI.WORLD