ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਭਾਤਿਭਾਤਿਤਾਸੋਰਨਇੰਦ੍ਰਮਚਾਇਯੋ॥
ਇੰਦਰ ਨੇ ਉਸ ਨਾਲ ਕਈ ਤਰ੍ਹਾਂ ਦਾ ਯੁੱਧ ਕੀਤਾ।
भाति भाति ता सो रन इंद्र मचाइयो ॥
LINE 03
ਸੂਰਚੰਦ੍ਰਥਕਿਰਹੇਨਕਛੂਬਸਾਇਯੋ॥
ਸੂਰਜ ਅਤੇ ਚੰਦ੍ਰਮਾ ਵੀ (ਲੜ ਲੜ ਕੇ) ਥਕ ਗਏ (ਪਰ ਕਿਸੇ ਦਾ) ਕੋਈ ਵਸ ਨਾ ਚਲਿਆ।
सूर चंद्र थकि रहे न कछू बसाइयो ॥
LINE 04
ਦੇਵਦੈਤਹ੍ਵੈਮ੍ਰਿਤਕਬਿਰਾਜੇਤਾਹਿਰਨ॥
ਉਸ ਰਣ-ਭੂਮੀ ਵਿਚ ਦੇਵਤੇ ਅਤੇ ਦੈਂਤ ਇਸ ਤਰ੍ਹਾਂ ਮਰੇ ਪਏ ਸਨ,
देव दैत ह्वै म्रितक बिराजे ताहि रन ॥
LINE 05
ਹੋਜਨੁਅਲਿਕਿਸਕੇਬਾਗਬਿਰਾਜੈਮਾਲਿਜਨ੪॥॥
ਮਾਨੋ ਕੁਬੇਰ ਦੇ ਬਾਗ਼ ਵਿਚ ਧਨਵਾਨ ('ਮਾਲਿ ਜਨ') ਬੈਠੇ ਹੋਣ ॥੪॥
हो जनु अलिकिस के बाग बिराजै मालि जन ॥४॥
GURBANI.WORLD