ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 930
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਐਸੀਭਾਤਿਖੇਤਜਬਪਰਿਯੋ॥
ਇਸ ਤਰ੍ਹਾਂ ਦਾ ਜਦੋਂ ਯੁੱਧ ਹੋਇਆ
ऐसी भाति खेत जब परियो ॥
LINE 03
ਅਰਬਰਾਇਕੁਪਿਬਚਨਉਚਰਿਯੋ॥
ਤਾਂ ਅਰਬ ਦੇਸ਼ ਦੇ ਰਾਜੇ ਨੇ ਕ੍ਰੋਧਿਤ ਹੋ ਕੇ ਕਿਹਾ,
When such a situation arose, Arth Rai (the enemy) said aloud,
अरब राइ कुपि बचन उचरियो ॥
LINE 04
ਯਾਕੋਜਿਯਤਜਾਨਨਹੀਦੀਜੈ॥
ਇਨ੍ਹਾਂ ਨੂੰ ਜੀਉਂਦੇ ਜਾਣ ਨਹੀਂ ਦੇਣਾ
या को जियत जान नही दीजै ॥
LINE 05
ਘੇਰਿਦਸੋਦਿਸਿਤੇਬਧੁਕੀਜੈ੩੩॥॥
ਅਤੇ ਹਰ ਪਾਸਿਓਂ ਘੇਰ ਕੇ ਮਾਰ ਦੇਣਾ ਹੈ ॥੩੩॥
‘Don’t let them go, surround them and give tough fight.’(33)
घेरि दसो दिसि ते बधु कीजै ॥३३॥
LINE 06
ਅਰਬਰਾਇਕੁਪਿਬਚਨਉਚਾਰੇ॥
ਅਰਬ ਦੇ ਰਾਜੇ ਨੇ ਕ੍ਰੋਧਿਤ ਹੋ ਕੇ ਬਚਨ ਉਚਾਰੇ,
अरब राइ कुपि बचन उचारे ॥
LINE 07
ਕੋਪੇਸੂਰਬੀਰਐਠ੍ਰਯਾਰੇ॥
(ਜਿਨ੍ਹਾਂ ਨੂੰ ਸੁਣ ਕੇ) ਹੰਕਾਰੀ ਸੂਰਮੇ ਕ੍ਰੋਧਵਾਨ ਹੋ ਗਏ।
Listening to his spirited talk, his egoist ones got ready.
कोपे सूरबीर ऐठ्रयारे ॥
LINE 08
ਤਾਨਿਕਮਾਨਨਬਾਨਚਲਾਏ॥
(ਉਨ੍ਹਾਂ ਨੇ) ਕਮਾਨਾਂ ਕਸ ਕੇ ਬਾਣ ਚਲਾਏ,
तानि कमानन बान चलाए ॥
LINE 09
ਬੇਧਿਬਾਲਕੋਪਾਰਪਰਾਏ੩੪॥॥
ਜੋ ਉਸ ਇਸਤਰੀ (ਪਠਾਣੀ) ਨੂੰ ਵਿੰਨ ਕੇ ਪਾਰ ਹੋ ਗਏ ॥੩੪॥
They shot the arrows from their bows and hit through the lady.(34)
बेधि बाल को पार पराए ॥३४॥
GURBANI.WORLD