ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1100
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਲਗੇਪਲੀਤਾਸੂਰਸਭਭ੍ਰਮੇਗਗਨਕੇਮਾਹਿ॥
ਪਲੀਤੇ ਨੂੰ (ਅੱਗ ਲਗਣ ਨਾਲ) ਸਾਰੇ ਸੂਰਮੇ ਆਕਾਸ਼ ਵਿਚ ਘੁੰਮਣ ਲਗੇ (ਅਰਥਾਤ ਆਕਾਸ਼ ਵਲ ਉਡੇ ਗਏ)
लगे पलीता सूर सभ भ्रमे गगन के माहि ॥
LINE 03
ਉਡਿਉਡਿਪਰੈਸਮੁੰਦ੍ਰਮੈਬਚ੍ਯੋਏਕਊਨਾਹਿ੨੧॥॥
ਅਤੇ ਉਡ ਉਡ ਕੇ ਸਮੁੰਦਰ ਵਿਚ ਜਾ ਡਿਗੇ। (ਉਨ੍ਹਾਂ ਵਿਚੋਂ) ਇਕ ਵੀ ਨਾ ਬਚਿਆ ॥੨੧॥
उडि उडि परै समुंद्र मै बच्यो एकऊ नाहि ॥२१॥
LINE 04
ਇਹਚਰਿਤ੍ਰਇਨਚੰਚਲਾਲੀਨੋਦੇਸਬਚਾਇ॥
ਇਸ ਚਰਿਤ੍ਰ ਨਾਲ ਇਸਤਰੀ ਨੇ ਆਪਣਾ ਦੇਸ ਬਚਾ ਲਿਆ
इह चरित्र इन चंचला लीनो देस बचाइ ॥
LINE 05
ਜੈਨਖਾਨਸੂਰਨਸਹਿਤਇਹਬਿਧਿਦਯੋਉਡਾਇ੨੨॥॥
ਜੈਨ ਖ਼ਾਨ ਨੂੰ ਸੂਰਮਿਆਂ ਸਮੇਤ ਇਸ ਢੰਗ ਨਾਲ ਉਡਾ ਦਿੱਤਾ ॥੨੨॥
जैन खान सूरन सहित इह बिधि दयो उडाइ ॥२२॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਾਤਚਰਿਤ੍ਰਸਮਾਪਤਮਸਤੁਸੁਭਮਸਤੁ੨੦੭੩੯੧੮ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੭॥੩੯੧੮॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ सात चरित्र समापतम सतु सुभम सतु ॥२०७॥३९१८॥अफजूं॥
GURBANI.WORLD