ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥

ਸਲੋਕੁ ਸੇਖ ਫਰੀਦ ਕੇ ਸ਼ੇਖ ਫਰੀਦ ਜੀ ਅੰਗ 1379
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਘੜੀਏਘੜੀਏਮਾਰੀਐਪਹਰੀਲਹੈਸਜਾਇ॥
(ਘੜੀਆਲ ਨੂੰ) ਹਰੇਕ ਘੜੀ ਪਿਛੋਂ ਮਾਰ ਪੈਂਦੀ ਹੈ, ਹਰੇਕ ਪਹਿਰ ਮਗਰੋਂ (ਇਹ) ਕੁੱਟ ਖਾਂਦਾ ਹੈ।
Each and every hour, it is beaten; it is punished every day.
घड़ीए घड़ीए मारीऐ पहरी लहै सजाइ ॥
LINE 02
ਸੋਹੇੜਾਘੜੀਆਲਜਿਉਡੁਖੀਰੈਣਿਵਿਹਾਇ੪੦॥॥
ਘੜੀਆਲ ਵਾਂਗ ਹੀ ਹੈ ਉਹ ਸਰੀਰ (ਜਿਸ ਨੇ 'ਵਿਸੁ ਗੰਦਲਾਂ' ਦੀ ਖ਼ਾਤਰ ਹੀ ਉਮਰ ਗੁਜ਼ਾਰ ਦਿੱਤੀ)। ਉਸ ਦੀ (ਜ਼ਿੰਦਗੀ-ਰੂਪ) ਰਾਤਿ ਦੁੱਖਾਂ ਵਿਚ ਹੀ ਬੀਤਦੀ ਹੈ ॥੪੦॥
This beautiful body is like the gong; it passes the night in pain. ||40||
सो हेड़ा घड़ीआल जिउ डुखी रैणि विहाइ ॥४०॥
GURBANI.WORLD