ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 953
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਚੜਿਬਿਵਾਨਤਹਤ੍ਰਿਯਚਲੀਜਹਾਹਨ੍ਯੋਨਿਜੁਪੀਯ॥
(ਤਦ) ਉਹ ਇਸਤਰੀ ਸੁਖਪਾਲ ਵਿਚ ਬੈਠ ਕੇ ਉਥੋਂ ਨੂੰ ਚਲ ਪਈ ਜਿਥੇ ਉਸ ਦਾ ਪ੍ਰੀਤਮ ਮਾਰਿਆ ਗਿਆ ਸੀ (ਅਤੇ ਮਨ ਵਿਚ ਪ੍ਰਤਿਗਿਆ ਕਰਨ ਲਗੀ ਕਿ)
She travelled in a palanquin to the place where her lover had died.
चड़ि बिवान तह त्रिय चली जहा हन्यो निजु पीय ॥
LINE 03
ਕੈਲੈਐਹੌਂਪੀਯਕੌਕੈਤਹਦੈਹੌਂਜੀਯ੪੨॥॥
ਜਾਂ ਤਾਂ ਪ੍ਰੀਤਮ ਨੂੰ (ਮੈਂ) ਨਾਲ ਲੈ ਜਾਵਾਂਗੀ ਜਾਂ ਆਪਣੇ ਪ੍ਰਾਣ ਤਿਆਗ ਦੇਵਾਂਗੀ ॥੪੨॥
‘Either I will bring my husband back or I will renounce my soul there,’ she determined.(42)
कै लै ऐहौं पीय कौ कै तह दैहौं जीय ॥४२॥
GURBANI.WORLD