ਕਬੀਰਰੋੜਾਹੋਇਰਹੁਬਾਟਕਾਤਜਿਮਨਕਾਅਭਿਮਾਨੁ॥
ਹੇ ਕਬੀਰ! (ਜੇ 'ਜਾ ਕੇ ਸੰਗ ਤੇ ਬੀਛੁਰਾ, ਤਾ ਹੀ ਕੇ ਸੰਗਿ' ਮਿਲਣ ਦੀ ਤਾਂਘ ਹੈ, ਤਾਂ) ਅਹੰਕਾਰ ਛੱਡ ਕੇ ਰਾਹ ਵਿਚ ਪਏ ਹੋਏ ਰੋੜੇ ਵਰਗਾ ਹੋ ਜਾਹ (ਤੇ ਹਰੇਕ ਰਾਹੀ ਦੇ ਠੇਡੇ ਸਹਾਰ)!
Kabeer, let yourself be a pebble on the path; abandon your egotistical pride.
कबीर रोड़ा होइ रहु बाट का तजि मन का अभिमानु ॥