ਪਉੜੀ ੨੦
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੦
पउड़ी २०
LINE 02
ਜੇਮਾਂਹੋਵੈਜਾਰਨੀਕਿਉਪੁਤੁਪਤਾਰੇ।
ਜੇਕਰ ਮਾਂ ('ਜਾਰਨੀ') ਵਿਭਚਾਰ ਕਰੇ ਤਾਂ ਪੁੱਤ੍ਰ ਉਸ ਦੀ (ਪਤਾਰੇ=) ਨਿੰਦਾ ਨਾ ਕਰੇ।
If the mother is adulteress why should son speak ill of her.
जे मां होवै जारनी किउ पुतु पतारे ।
LINE 03
ਗਾਈਮਾਣਕੁਨਿਗਲਿਆਪੇਟੁਪਾੜਿਨਮਾਰੇ।
ਜੇਕਰ ਗਊ ਮਾਣਕ ਨਿਗਲ ਜਾਵੇ (ਗਊ ਦਾ) ਪੇਟ ਪਾੜਕੇ ਕੋਈ ਹੱਤਯਾ ਨਹੀਂ ਕਰਦਾ।
If a gem is swallowed by a cow, nobody ripps its stomach to get it out.
गाई माणकु निगलिआ पेटु पाड़ि न मारे ।
LINE 04
ਜੇਪਿਰੁਬਹੁਘਰੁਹੰਢਣਾਸਤੁਰਖੈਨਾਰੇ।
ਜੇਕਰ ਭਰਤਾ ਬਾਹਲੇ ਘਰਾਂ ਵਿਖੇ ਫਿਰਕੇ (ਅਯੋਗ ਕੰਮ ਕਰੇ ਤਾਂ ਪਤਿਬ੍ਰਤਾ) ਇਸਤ੍ਰੀ ਸਤ ਰਖਦੀ ਹੈ (ਉਹ ਵਿਭਚਾਰ ਨਹੀਂ ਕਰਦੀ)।
If the husband enjoys (immorally) at many houses, the wife should preserve her chastity.
जे पिरु बहु घरु हंढणा सतु रखै नारे ।
LINE 05
ਅਮਰੁਚਲਾਵੈਚੰਮਦੇਚਾਕਰਵੇਚਾਰੇ।
ਰਾਜਾ ਦਾ (ਅਮਰ=) ਹੁਕਮ ਚੰਮ ਦੇ ਚਮੜੇ ਚਲਾਵੇ ਤਦ ਚਾਕਰ ਬੇਚਾਰੇ (ਅਰਥਾਤ ਲਾਚਾਰ) ਹਨ, (ਹੁਕਮ ਮੰਨਦੇ ਹਨ)।
If the king exercises dictatorial powers, the servants are helpless before him.
अमरु चलावै चंम दे चाकर वेचारे ।
LINE 06
ਜੇਮਦੁਪੀਤਾਬਾਮ੍ਹਣੀਲੋਇਲੁਝਣਿਸਾਰੇ।
ਜੇਕਰ ਬਾਹਮਣੀ ਸ਼ਰਾਬ ਪੀਵੇ ਤਾਂ ਲੋਕ ਸਾਰੇ ਕੱਜਦੇ ਹਨ। (ਬਾਹਮਣੀ ਨੂੰ ਮਾਰਦੇ ਨਹੀਂ)।
If a brahmin woman is drunk, all feel ashamed and donot look up in her face.
जे मदु पीता बाम्हणी लोइ लुझणि सारे ।
LINE 07
ਜੇਗੁਰਸਾਂਗਿਵਰਤਦਾਸਿਖੁਸਿਦਕੁਨਹਾਰੇ੨੦।।
ਜੇਕਰ ਗੁਰੂ ਸਾਂਗ ਕੋਈ ਵਰਤੇ (ਭਾਵ ਸਿੱਖ ਦੀ ਪਰੀਛਾ ਲਈ ਕੋਈ ਕਠਨ ਕੰਮ ਕਰੇ ਤਾਂ) ਸਿੱਖ (ਨੂੰ ਚਾਹੀਦਾ ਹੈ ਕਿ ਉਹ ਆਪਣਾ) ਨਿਸ਼ਚਯ ਜਿਉਂ ਦਾ ਤਿਉਂ ਰੱਖੇ।
If the Guru performs a sham, the Sikh should not give up his forebearance.
जे गुर सांगि वरतदा सिखु सिदकु न हारे ।२०।
GURBANI.WORLD