ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 418
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਢੀਠਹ੍ਵੈਬੋਲਤਭਯੋਰਨਮੈਹਸਿਕੈਹਰਿਸੋਬਤੀਯਾਸੁਨਿਲੈਹੋ॥
ਢੀਠ ਹੋ ਕੇ ਯੁੱਧ-ਭੂਮੀ ਵਿਚ ਬੋਲਣ ਲਗਿਆ ਅਤੇ ਹਸ ਕੇ ਕ੍ਰਿਸ਼ਨ ਨੂੰ (ਕਹਿਣ ਲਗਾ, ਮੇਰੀ) ਗੱਲ ਸੁਣ ਲੈ।
He spoke to Krishna in the battlefield without any shame, “You are uselessly angry with us
ढीठ ह्वै बोलत भयो रन मै हसि कै हरि सो बतीया सुनि लैहो ॥
LINE 03
ਕ੍ਰੁਧਕੀਏਹਮਸੰਗਿਨਿਸੰਗਕਹਾਅਬਜੁਧਕੀਏਫਲੁਪੈਹੋ॥
ਸਾਡੇ ਨਾਲ ਨਿਸੰਗ ਹੋ ਕੇ (ਤੂੰ) ਕ੍ਰੋਧ ਕੀਤਾ ਹੈ (ਪਰ) ਇਸ ਯੁੱਧ ਕਰਨ ਦਾ ਕੀ ਫਲ ਪਾਵੇਂਗਾ।
What will you gain from this war? You are still a boy,
क्रुध कीए हम संगि निसंग कहा अब जुध कीए फलु पै हो ॥
LINE 04
ਤਾਤੇਲਰੋਨਹੀਮੋਸੰਗਿਆਇਕੈਹੋਲਰਿਕਾਰਨਦੇਖਿਪਰੈਹੋ॥
ਇਸ ਲਈ ਆ ਕੇ ਮੇਰੇ ਨਾਲ ਨਾ ਲੜ, (ਤੂੰ ਅਜੇ) ਲੜਕਾ ਹੈਂ, ਰਣ ਨੂੰ ਵੇਖ ਕੇ ਭਜ ਜਾਏਂਗਾ।
“Therefore do not fight with me and run away
ता ते लरो नही मो संगि आइ कै हो लरिका रन देखि परै हो ॥
LINE 05
ਜੋਹਠਕੈਲਰਿਹੋਮਰਿਹੋਅਪੁਨੇਗ੍ਰਿਹਮਾਰਗਿਜੀਤਿਨਜੈਹੋ੧੨੦੭॥॥
ਜੇ ਹਠ ਕਰ ਕੇ ਲੜੇਂਗਾ (ਤਾਂ) ਮਾਰਿਆ ਜਾਵੇਂਗਾ ਅਤੇ ਆਪਣੇ ਘਰ ਦੇ ਮਾਰਗ ਉਤੇ ਜੀਉਂਦਾ ਨਹੀਂ ਜਾਵੇਂਗਾ ॥੧੨੦੭॥
In case you persist in fighting, then you will not find the way to your home and will be killed.”1207.
जो हठ कै लरि हो मरि हो अपुने ग्रिह मारगि जीति न जैहो ॥१२०७॥
GURBANI.WORLD