ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 491
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਪਾਵਪਿਆਦਾਭੂਪਭਯੋਅਉਰਗਦਾਤਬਝਾਰਿ॥
(ਜਦ) ਰਾਜਾ ਪੈਰ ਪਿਆਦਾ ਹੋ ਗਿਆ, ਤਦ ਗਦਾ ਦਾ ਹੋਰ ਪ੍ਰਹਾਰ ਕਰ ਦਿੱਤਾ।
पाव पिआदा भूप भयो अउर गदा तब झारि ॥
LINE 03
ਸ੍ਯਾਮਭਨੈਸੰਗਏਕਹੀਘਾਇਕੀਯੋਬਿਸੰਭਾਰ੧੯੪੩॥॥
(ਕਵੀ) ਸ਼ਿਆਮ ਕਹਿੰਦੇ ਹਨ, ਇਕ ਹੀ ਸਟ ਨਾਲ (ਰਾਜਾ) ਬੇਸੁਧ ਹੋ ਗਿਆ ॥੧੯੪੩॥
When the king was only on foot, Krishna struck him with his mace again and the king could not control himself.1943.
स्याम भनै संग एक ही घाइ कीयो बिसंभार ॥१९४३॥
GURBANI.WORLD