ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਰਾਜਕਰੋਸੁਤਬਨਨਪਧਾਰੋ॥
ਹੇ ਪੁੱਤਰ! ਰਾਜ ਕਰ ਅਤੇ ਬਨ ਨੂੰ ਨਾ ਜਾ।
राज करो सुत बन न पधारो ॥
LINE 03
ਮੇਰੇਕਹਿਯੋਮੰਤ੍ਰਬੀਚਾਰੋ॥
ਮੇਰੀ ਗੱਲ ਨੂੰ ਵਿਚਾਰ ਪੂਰਵਕ ਮੰਨ ਲੈ।
‘Yielding to my request, don’t go to jungle.
मेरे कहियो मंत्र बीचारो ॥
LINE 04
ਲੋਗਨਕੇਕਹਿਬੋਅਨੁਸਰਿਯੈ॥
ਲੋਕਾਂ ਦੇ ਕਹੇ ਅਨੁਸਾਰ ਚਲ
लोगन के कहिबो अनुसरियै ॥
LINE 05
ਰਾਜਜੋਗਘਰਿਹੀਮਹਿਕਰਿਯੈ੭੬॥॥
ਅਤੇ ਘਰ ਵਿਚ ਹੀ ਰਾਜ-ਜੋਗ ਮਾਣ ॥੭੬॥
‘Listen to the people and try to attain yogic domain at home.’(76)
राज जोग घरि ही महि करियै ॥७६॥
GURBANI.WORLD