ਪ੍ਰਭਾਤੀ ਮਹਲਾ ੩ ॥

ਰਾਗੁ ਪ੍ਰਭਾਤੀ ਗੁਰੂ ਅਮਰਦਾਸ ਜੀ ਅੰਗ 1334
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪ੍ਰਭਾਤੀਮਹਲਾ
Prabhaatee, Third Mahalaa:
प्रभाती महला ३ ॥
LINE 02
ਮੇਰੇਮਨਗੁਰੁਅਪਣਾਸਾਲਾਹਿ
ਹੇ ਮੇਰੇ ਮਨ! (ਸਦਾ) ਆਪਣੇ ਗੁਰੂ ਦੀ ਸੋਭਾ ਕਰਿਆ ਕਰ,
O my mind, praise your Guru.
मेरे मन गुरु अपणा सालाहि ॥
LINE 03
ਪੂਰਾਭਾਗੁਹੋਵੈਮੁਖਿਮਸਤਕਿਸਦਾਹਰਿਕੇਗੁਣਗਾਹਿ॥॥ਰਹਾਉ
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣਾਂ ਵਿਚ ਚੁੱਭੀ ਲਾਇਆ ਕਰ। ਤੇਰੇ ਮੱਥੇ ਉੱਤੇ ਪੂਰੀ ਕਿਸਮਤ ਜਾਗ ਪਵੇਗੀ ॥੧॥ ਰਹਾਉ ॥
Perfect destiny is inscribed upon your forehead and face; sing the Praises of the Lord forever. ||1||Pause||
पूरा भागु होवै मुखि मसतकि सदा हरि के गुण गाहि ॥१॥ रहाउ ॥
LINE 04
ਅੰਮ੍ਰਿਤਨਾਮੁਭੋਜਨੁਹਰਿਦੇਇ
(ਪਰਮਾਤਮਾ ਉਸ ਮਨੁੱਖ ਨੂੰ ਉਸ ਦੀ ਜਿੰਦ ਵਾਸਤੇ) ਖ਼ੁਰਾਕ (ਆਪਣਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਦਾ ਹੈ,
The Lord bestows the Ambrosial Food of the Naam.
अंम्रित नामु भोजनु हरि देइ ॥
LINE 05
ਕੋਟਿਮਧੇਕੋਈਵਿਰਲਾਲੇਇ
(ਪਰ) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ (ਇਹ ਦਾਤਿ) ਹਾਸਲ ਕਰਦਾ ਹੈ,
Out of millions, only a rare few receive it
कोटि मधे कोई विरला लेइ ॥
LINE 06
ਜਿਸਨੋਅਪਣੀਨਦਰਿਕਰੇਇ॥॥
ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ॥੧॥
- only those who are blessed by God's Glance of Grace. ||1||
जिस नो अपणी नदरि करेइ ॥१॥
LINE 07
ਗੁਰਕੇਚਰਣਮਨਮਾਹਿਵਸਾਇ
ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਟਿਕਾਈ ਰੱਖ,
Whoever enshrines the Guru's Feet within his mind,
गुर के चरण मन माहि वसाइ ॥
LINE 08
ਦੁਖੁਅਨੑੇਰਾਅੰਦਰਹੁਜਾਇ
(ਇਸ ਤਰ੍ਹਾਂ) ਮਨ ਵਿਚੋਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, (ਆਤਮਕ ਜੀਵਨ ਵਲੋਂ) ਬੇ-ਸਮਝੀ ਦਾ ਹਨੇਰਾ ਹਟ ਜਾਂਦਾ ਹੈ,
is rid of pain and darkness from within.
दुखु अनेरा अंदरहु जाइ ॥
LINE 09
ਆਪੇਸਾਚਾਲਏਮਿਲਾਇ॥॥
(ਅਤੇ) ਸਦਾ ਕਾਇਮ ਰਹਿਣ ਵਾਲਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨॥
The True Lord unites him with Himself. ||2||
आपे साचा लए मिलाइ ॥२॥
LINE 10
ਗੁਰਕੀਬਾਣੀਸਿਉਲਾਇਪਿਆਰੁ
ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।
So embrace love for the Word of the Guru's Bani.
गुर की बाणी सिउ लाइ पिआरु ॥
LINE 11
ਐਥੈਓਥੈਏਹੁਅਧਾਰੁ
(ਇਹ ਬਾਣੀ ਹੀ) ਇਸ ਲੋਕ ਅਤੇ ਪਰਲੋਕ ਵਿਚ (ਜ਼ਿੰਦਗੀ ਦਾ) ਆਸਰਾ ਹੈ,
Here and hereafter, this is your only Support.
ऐथै ओथै एहु अधारु ॥
LINE 12
ਆਪੇਦੇਵੈਸਿਰਜਨਹਾਰੁ॥॥
(ਪਰ ਇਹ ਦਾਤਿ) ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ ॥੩॥
The Creator Lord Himself bestows it. ||3||
आपे देवै सिरजनहारु ॥३॥
LINE 13
ਸਚਾਮਨਾਏਅਪਣਾਭਾਣਾ
ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਗੁਰੂ ਦੀ ਸਰਨ ਪਾ ਕੇ) ਆਪਣੀ ਰਜ਼ਾ ਮਿੱਠੀ ਕਰ ਕੇ ਮੰਨਣ ਲਈ (ਮਨੁੱਖ ਦੀ) ਸਹਾਇਤਾ ਕਰਦਾ ਹੈ।
One whom the Lord inspires to accept His Will,
सचा मनाए अपणा भाणा ॥
LINE 14
ਸੋਈਭਗਤੁਸੁਘੜੁਸੋੁਜਾਣਾ
(ਜਿਹੜਾ ਮਨੁੱਖ ਰਜ਼ਾ ਨੂੰ ਮੰਨ ਲੈਂਦਾ ਹੈ) ਉਹੀ ਹੈ ਸੋਹਣਾ ਸੁਚੱਜਾ ਸਿਆਣਾ ਭਗਤ।
is a wise and knowing devotee.
सोई भगतु सुघड़ु सुोजाणा ॥
LINE 15
ਨਾਨਕੁਤਿਸਕੈਸਦਕੁਰਬਾਣਾ੪੭੧੭੭੨੪॥॥॥॥॥॥
(ਅਜਿਹੇ ਮਨੁੱਖ ਤੋਂ) ਨਾਨਕ ਸਦਾ ਸਦਕੇ ਜਾਂਦਾ ਹੈ ॥੪॥੭॥੧੭॥੭॥੨੪॥
Nanak is forever a sacrifice to him. ||4||7||17||7||24||
नानकु तिस कै सद कुरबाणा ॥४॥७॥१७॥७॥२४॥
GURBANI.WORLD