ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ॥

ਰਾਗੁ ਧਨਾਸਰੀ ਭਗਤ ਕਬੀਰ ਜੀ ਅੰਗ 691
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਧਨਾਸਰੀਬਾਣੀਭਗਤਕਬੀਰਜੀਕੀ
ਰਾਗ ਧਨਾਸਰੀ ਵਿੱਚ ਭਗਤ ਕਬੀਰ ਜੀ ਦੀ ਬਾਣੀ।
Raag Dhanaasaree, The Word Of Devotee Kabeer Jee:
रागु धनासरी बाणी भगत कबीर जी की ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸਨਕਸਨੰਦਮਹੇਸਸਮਾਨਾਂ
ਹੇ ਪ੍ਰਭੂ! (ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ;
Beings like Sanak, Sanand, Shiva
सनक सनंद महेस समानां ॥
LINE 04
ਸੇਖਨਾਗਿਤੇਰੋਮਰਮੁਜਾਨਾਂ॥॥
(ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ ॥੧॥
and Shaysh-naaga - none of them know Your mystery, Lord. ||1||
सेखनागि तेरो मरमु न जानां ॥१॥
LINE 05
ਸੰਤਸੰਗਤਿਰਾਮੁਰਿਦੈਬਸਾਈ॥॥ਰਹਾਉ
ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ ॥੧॥ ਰਹਾਉ ॥
In the Society of the Saints, the Lord dwells within the heart. ||1||Pause||
संतसंगति रामु रिदै बसाई ॥१॥ रहाउ ॥
LINE 06
ਹਨੂਮਾਨਸਰਿਗਰੁੜਸਮਾਨਾਂ
(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ,
Beings like Hanumaan, Garura,
हनूमान सरि गरुड़ समानां ॥
LINE 07
ਸੁਰਪਤਿਨਰਪਤਿਨਹੀਗੁਨਜਾਨਾਂ॥॥
ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ॥੨॥
Indra the King of the gods and the rulers of humans - none of them know Your Glories, Lord. ||2||
सुरपति नरपति नही गुन जानां ॥२॥
LINE 08
ਚਾਰਿਬੇਦਅਰੁਸਿੰਮ੍ਰਿਤਿਪੁਰਾਨਾਂ
ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ;
The four Vedas, the Simritees and the Puraanas,
चारि बेद अरु सिंम्रिति पुरानां ॥
LINE 09
ਕਮਲਾਪਤਿਕਵਲਾਨਹੀਜਾਨਾਂ॥॥
ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ ॥੩॥
Vishnu the Lord of Lakshmi and Lakshmi herself - none of them know the Lord. ||3||
कमलापति कवला नही जानां ॥३॥
LINE 10
ਕਹਿਕਬੀਰਸੋਭਰਮੈਨਾਹੀ
ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ,
Says Kabeer, one who falls at the Lord's feet,
कहि कबीर सो भरमै नाही ॥
LINE 11
ਪਗਲਗਿਰਾਮਰਹੈਸਰਨਾਂਹੀ੪੧॥॥॥
ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ ॥੪॥੧॥
and remains in His Sanctuary, does not wander around lost. ||4||1||
पग लगि राम रहै सरनांही ॥४॥१॥
GURBANI.WORLD