ਮਃ ੩ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੩॥
Third Mahalaa:
मः ३ ॥
LINE 02
ਆਪੇਕਰਣੀਕਾਰਆਪਿਆਪੇਕਰੇਰਜਾਇ॥
ਪ੍ਰਭੂ ਆਪਣੀ ਰਜ਼ਾ ਵਿਚ ਆਪ ਹੀ ਕਰਨ-ਜੋਗ ਕਾਰ ਕਰਦਾ ਹੈ,
He Himself is the Doer, and He is the deed; He Himself issues the Command.
आपे करणी कार आपि आपे करे रजाइ ॥
LINE 03
ਆਪੇਕਿਸਹੀਬਖਸਿਲਏਆਪੇਕਾਰਕਮਾਇ॥
ਆਪ ਹੀ ਜੀਵ ਨੂੰ ਬਖ਼ਸ਼ਦਾ ਹੈ ਆਪ ਹੀ (ਜਿਸ ਤੇ ਮਿਹਰ ਕਰੇ ਉਸ ਵਿਚ ਪ੍ਰਤੱਖ ਹੋ ਕੇ ਭਗਤੀ ਦੀ) ਕਾਰ ਕਮਾਂਦਾ ਹੈ।
He Himself forgives some, and He Himself does the deed.
आपे किस ही बखसि लए आपे कार कमाइ ॥
LINE 04
ਨਾਨਕਚਾਨਣੁਗੁਰਮਿਲੇਦੁਖਬਿਖੁਜਾਲੀਨਾਇ੨॥॥
ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਸ ਦੇ ਹਿਰਦੇ ਵਿਚ ਪ੍ਰਕਾਸ਼ ਹੁੰਦਾ ਹੈ ਉਹ 'ਨਾਮ' ਸਿਮਰ ਕੇ ਵਿਹੁ-ਰੂਪ ਮਾਇਆ ਤੋਂ ਪੈਦਾ ਹੋਏ ਦੁੱਖ ਸਾੜ ਦੇਂਦਾ ਹੈ ॥੨॥
O Nanak, receiving the Divine Light from the Guru, suffering and corruption are burnt away, through the Name. ||2||
नानक चानणु गुर मिले दुख बिखु जाली नाइ ॥२॥
GURBANI.WORLD