ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸ੍ਰੀਛਲਛਿਦ੍ਰਕੁਅਰਿਤਿਹਨਾਮਾ॥
ਉਸ ਦਾ ਨਾਂ ਛਲਛਿਦ੍ਰ ਕੁਅਰਿ ਸੀ।
Her name was Chhalchhider (the deceptive) Kumari
स्री छलछिद्र कुअरि तिह नामा ॥
LINE 03
ਦੂਜੇਰਹਤਮੁਗਲਕੀਬਾਮਾ॥
ਅਤੇ ਉਹ ਉਸੇ ਦੂਜੇ ਮੁਗ਼ਲ ਦੀ ਇਸਤਰੀ ਕੋਲ ਰਹਿੰਦੀ ਸੀ।
And she lived with the woman of another Mughal.
दूजे रहत मुगल की बामा ॥
LINE 04
ਤਿਨਜੁਕਿਯਾਸੁਚਰਿਤ੍ਰਸੁਨਾਊ॥
ਉਸ ਨੇ ਜੋ ਚਰਿਤ੍ਰ ਕੀਤਾ, ਉਹ ਸੁਣਾਉਂਦਾ ਹਾਂ,
What deceit she performed,
तिन जु किया सु चरित्र सुनाऊ ॥
LINE 05
ਤਾਤੇਤੁਮਰੌਹ੍ਰਿਦੈਰਿਝਾਊ੩॥॥
ਜਿਸ ਨਾਲ ਆਪ ਦਾ ਮਨ ਪ੍ਰਸੰਨ ਕਰਦਾ ਹਾਂ ॥੩॥
Now I recount that to you to amuse You.(3)
ता ते तुमरौ ह्रिदै रिझाऊ ॥३॥
GURBANI.WORLD