ਅੜਿਲ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 798
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
ARIL
अड़िल ॥
LINE 02
ਸਕ੍ਰਤਾਤਅਰਿਣੀਸਬਦਾਦਿਬਖਾਨੀਐ॥
ਪਹਿਲਾ 'ਸਕ੍ਰ ਤਾਤ ਅਰਿਣੀ' (ਇੰਦਰ ਦੇ ਪਿਤਾ ਕਸ਼੍ਯਪ ਵਾਲੀ ਧਰਤੀ) ਸ਼ਬਦ ਕਥਨ ਕਰੋ।
सक्रतात अरिणी सबदादि बखानीऐ ॥
LINE 03
ਮਥਣੀਤਾਕੇਅੰਤਿਸਬਦਕੋਠਾਨੀਐ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
मथणी ताके अंति सबद को ठानीऐ ॥
LINE 04
ਸਕਲਤੁਪਕਕੇਨਾਮਹੀਯੇਪਹਿਚਾਨੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਸਮਝੋ।
सकल तुपक के नाम हीये पहिचानीऐ ॥
LINE 05
ਹੋਕਥਾਬਾਰਤਾਭੀਤਰਨਿਡਰਬਖਾਨੀਐ੧੨੦੯॥॥
(ਇਸ ਨੂੰ) ਕਥਾ ਵਾਰਤਾ ਵਿਚ ਨਿਡਰ ਹੋ ਕੇ ਕਹੋ ॥੧੨੦੯॥
Saying firstly the word “Sakartaat arini”, add the word “mathani” at the end and recognize all the names of Tupak in your mind and use them in discourses.1209.
हो कथा बारता भीतर निडर बखानीऐ ॥१२०९॥
LINE 06
ਸਤਕ੍ਰਿਤੇਸਣੀਇਸਣੀਆਦਿਉਚਾਰੀਐ॥
ਪਹਿਲਾਂ 'ਸਤ ਕਿਤ੍ਰੇਸਣੀ ਇਸਣੀ' (ਸ਼ਬਦ) ਕਥਨ ਕਰੋ।
सतक्रितेसणी इसणी आदि उचारीऐ ॥
LINE 07
ਤਾਕੇਅਰਿਣੀਅੰਤਿਸਬਦਕੋਡਾਰੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
ता के अरिणी अंति सबद को डारीऐ ॥
LINE 08
ਸਕਲਤੁਪਕਕੇਨਾਮਜਾਨਜੀਯਲੀਜੀਐ॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।
सकल तुपक के नाम जान जीय लीजीऐ ॥
LINE 09
ਹੋਸਕਲਗੁਨਿਜਨਨਸੁਨਤਉਚਾਰਨਕੀਜੀਐ੧੨੧੦॥॥
ਸਾਰੇ ਗੁਣੀ ਜਨੋ! (ਇਸ ਦਾ) ਸੁਣ ਕੇ ਪ੍ਰਯੋਗ ਕਰੋ ॥੧੨੧੦॥
Saying the word “Satkriteshani shishani”, add the word “arini” at the end know all the names of Tupak.1210.
हो सकल गुनिजनन सुनत उचारन कीजीऐ ॥१२१०॥
GURBANI.WORLD