ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1046
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਬਿਜੈਕੁਅਰਿਤਾਕੀਬਰਨਾਰੀ॥
ਉਸ ਦੀ ਬਿਜੈ ਕੁਅਰਿ ਨਾਂ ਦੀ ਸੁੰਦਰ ਇਸਤਰੀ ਸੀ।
बिजै कुअरि ता की बर नारी ॥
LINE 03
ਨਿਜੁਹਾਥਨਬਿਧਿਜਨੁਕਸਵਾਰੀ॥
ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਬਣਾਈ ਹੋਵੇ।
निजु हाथन बिधि जनुक सवारी ॥
LINE 04
ਅਪ੍ਰਮਾਨਤਿਹਪ੍ਰਭਾਬਿਰਾਜੈ॥
ਉਸ ਦਾ ਬਹੁਤ ਸੁੰਦਰ ਸਰੂਪ ਸੀ
अप्रमान तिह प्रभा बिराजै ॥
LINE 05
ਜਾਕੌਨਿਰਖਿਚੰਦ੍ਰਮਾਲਾਜੈ੨॥॥
ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਲਜਾਉਂਦਾ ਸੀ ॥੨॥
जा कौ निरखि चंद्रमा लाजै ॥२॥
GURBANI.WORLD