ਅਥ ਮਕਰਾਛ ਜੁਧ ਕਥਨੰ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 254
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਮਕਰਾਛਜੁਧਕਥਨੰ॥
ਹੁਣ ਮਕਰਾਛ ਦੇ ਯੁੱਧ ਦਾ ਕਥਨ
Now begins the description of the war with Makrachh :
अथ मकराछ जुध कथनं ॥
LINE 02
ਪਾਧਰੀਛੰਦ॥
ਪਾਧੜੀ ਛੰਦ
PAADHRI STANZA
पाधरी छंद ॥
LINE 03
ਤਬਰੁਕਯੋਸੈਨਮਕਰਾਛਆਨ॥
ਤਦ ਮਕਰਾਛ ਆ ਕੇ ਸੈਨਾ ਦੇ (ਸਾਹਮਣੇ) ਖੜੋ ਗਿਆ
तब रुकयो सैन मकराछ आन ॥
LINE 04
ਕਹਜਾਹੁਰਾਮਨਹੀਪੈਹੋਜਾਨ॥
ਅਤੇ ਕਹਿਣ ਲੱਗਾ-ਹੇ ਰਾਮ! (ਤੂੰ ਹੁਣ) ਜੀਊਂਦਾ ਨਹੀਂ ਜਾ ਸਕੇਂਗਾ।
After that Makrachh joined the army and said. “O Ram! You cannot save yourself now
कह जाहु राम नही पैहो जान ॥
LINE 05
ਜਿਨਹਤਯੋਤਾਤਰਣਮੋਅਖੰਡ॥
ਜਿਸ ਨੇ ਮੇਰੇ ਅਖੰਡ ਪਿਤਾ (ਖਰ) ਨੂੰ ਰਣ-ਖੇਤਰ ਵਿੱਚ ਮਾਰਿਆ ਹੈ,
जिन हतयो तात रण मो अखंड ॥
LINE 06
ਸੋਲਰੋਆਨਮੋਸੋਂਪ੍ਰਚੰਡ੫੧੮॥॥
ਉਹ ਮੇਰੇ ਨਾਲ ਆ ਕੇ ਪ੍ਰਚੰਡ ਯੁੱਧ ਕਰੇ ॥੫੧੮॥
He who has killed my father, that mighty warriors should come forward and wage war with me.”518.
सो लरो आन मो सों प्रचंड ॥५१८॥
LINE 07
ਇਮਸੁਣਿਕੁਬੈਣਰਾਮਾਵਤਾਰ॥
ਰਾਮ ਚੰਦਰ ਨੇ (ਉਸ ਦੇ) ਇਸ ਤਰ੍ਹਾਂ ਦੇ ਕੁਬੋਲ ਸੁਣੇ
इम सुणि कुबैण रामावतार ॥
LINE 08
ਗਹਿਸਸਤ੍ਰਅਸਤ੍ਰਕੋਪਯੋਜੁਝਾਰ॥
ਤਾਂ ਸ਼ਸਤ੍ਰ-ਅਸਤ੍ਰ ਫੜ ਕੇ ਕ੍ਰੋਧ ਨਾਲ ਯੁੱਧ ਕਰਨ ਲੱਗੇ।
Ram heard these crooked words and in great rage he held his weapons and arms in his hands
गहि ससत्र असत्र कोपयो जुझार ॥
LINE 09
ਬਹੁਤਾਣਬਾਣਤਿਹਹਣੇਅੰਗ॥
ਉਸ ਦੇ ਸਰੀਰ ਵਿੱਚ ਬਹੁਤ ਤੀਰ ਖਿੱਚ ਕੇ ਮਾਰੇ
बहु ताण बाण तिह हणे अंग ॥
LINE 10
ਮਕਰਾਛਮਾਰਿਡਾਰਯੋਨਿਸੰਗ੫੧੯॥॥
ਅਤੇ ਨਿਸੰਗ ਹੋ ਕੇ ਮਕਰਾਛ ਨੂੰ ਮਾਰ ਕੇ ਸੁੱਟ ਦਿੱਤਾ ॥੫੧੯॥
He pulled (his bow) discharged his arrows, and fearlessly killed Makrachh.519.
मकराछ मारि डारयो निसंग ॥५१९॥
LINE 11
ਜਬਹਤੇਬੀਰਅਰਹਣੀਸੈਨ॥
ਜਦ (ਮਕਰਾਛ) ਸੂਰਮਾ ਮਾਰਿਆ ਗਿਆ ਅਤੇ ਸੈਨਾ ਵੀ ਮਾਰੀ ਗਈ,
जब हते बीर अर हणी सैन ॥
LINE 12
ਤਬਭਜੌਸੂਰਹੁਐਕਰਨਿਚੈਨ॥
ਤਦ (ਹੋਰ) ਸੂਰਮੇ ਬੇਚੈਨ ਹੋ ਕੇ ਭਜ ਗਏ।
When this hero and his army were killed, then all the warriors, becoming weaponsless, ran away (from the filed)
तब भजौ सूर हुऐ कर निचैन ॥
LINE 13
ਤਬਕੁੰਭਔਰਅਨਕੁੰਭਆਨ॥
ਤਦ 'ਕੁੰਭ' ਅਤੇ 'ਅਨਕੁੰਭ' (ਨਾਮ ਵਾਲੇ ਦੋ ਦੈਂਤਾਂ ਨੇ) ਆ ਕੇ
तब कुंभ और अनकुंभ आन ॥
LINE 14
ਦਲਰੁਕਯੋਰਾਮਕੋਤਯਾਗਕਾਨ੫੨੦॥॥
ਰਾਮ ਦਾ ਡਰ ਛੱਡਕੇ (ਉਨ੍ਹਾਂ ਦੇ) ਦਲ ਨੂੰ ਰੋਕ ਲਿਆ ॥੫੨੦॥
After that Kumbh and Ankumbh came forward and obstructed the army of Ram.520.
दल रुकयो राम को तयाग कान ॥५२०॥
GURBANI.WORLD