ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1153
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਸਾਹੁਤਬੈਭੋਜਨਕਰਾਨਾਨਾਬਿਧਨਬਨਾਇ॥
ਤਦ ਸ਼ਾਹ ਨੇ ਕਈ ਪ੍ਰਕਾਰ ਦਾ ਭੋਜਨ ਤਿਆਰ ਕਰਵਾਇਆ
साहु तबै भोजन करा नाना बिधन बनाइ ॥
LINE 03
ਊਚਨੀਚਰਾਜਾਪ੍ਰਜਾਸਭਹੀਲਏਬੁਲਾਇ੩੨॥॥
ਅਤੇ ਉੱਚੇ ਨੀਵੇਂ, ਰਾਜਾ ਪ੍ਰਜਾ, ਸਭ ਨੂੰ ਬੁਲਾ ਲਿਆ ॥੩੨॥
ऊच नीच राजा प्रजा सभ ही लए बुलाइ ॥३२॥
GURBANI.WORLD