ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹੰਸੁਉਡਰਿਕੋਧ੍ਰੈਪਇਆਲੋਕੁਵਿਡਾਰਣਿਜਾਇ॥
ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ।
The swans fly away, and land in the fields of grain. The people go to chase them away.
हंसु उडरि कोध्रै पइआ लोकु विडारणि जाइ ॥
LINE 02
ਗਹਿਲਾਲੋਕੁਨਜਾਣਦਾਹੰਸੁਨਕੋਧ੍ਰਾਖਾਇ੬੫॥॥
ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ ॥੬੫॥
The thoughtless people do not know, that the swans do not eat the grain. ||65||
गहिला लोकु न जाणदा हंसु न कोध्रा खाइ ॥६५॥
GURBANI.WORLD