ਕਬਿਯੋ ਬਾਚ ਦੋਹਰਾ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 720
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਯੋਬਾਚਦੋਹਰਾ॥
ਕਵੀ ਨੇ ਕਿਹਾ: ਦੋਹਰਾ:
Speech of the poet : DOHRA
कबियो बाच दोहरा ॥
LINE 02
ਸਬੈਸੁਭਟਅਉਸਭਸੁਕਬਿਯੌਸਮਝੋਮਨਮਾਹਿ॥
ਹੇ ਸਾਰੇ ਸੂਰਮਿਓ ਅਤੇ ਸਾਰੇ ਸ੍ਰੇਸ਼ਠ ਕਵੀਓ! ਮਨ ਵਿਚ ਇਸ ਤਰ੍ਹਾਂ ਸਮਝ ਲਵੋ
सबै सुभट अउ सभ सुकबि यौ समझो मन माहि ॥
LINE 03
ਬਿਸਨੁਚਕ੍ਰਕੇਨਾਮਮੈਭੇਦਕਉਨਹੂੰਨਾਹਿ੭੪॥॥
(ਕਿ) ਵਿਸ਼ਣੂ ਅਤੇ (ਸੁਦਰਸ਼ਨ) ਚਕ੍ਰ ਦੇ ਨਾਮ ਵਿਚ ਕੋਈ ਭੇਦ ਨਹੀਂ ਹੈ ॥੭੪॥
All the warriors and poets should understand this fact nicely that there is not even the slightest difference between Vishnu and the names of his Chakra.74.
बिसनु चक्र के नाम मै भेद कउनहूं नाहि ॥७४॥
LINE 04
ਇਤਿਸ੍ਰੀਨਾਮਮਾਲਾਪੁਰਾਣੇਚਕ੍ਰਨਾਮਦੁਤੀਯਧਿਆਇਸਮਾਪਤਮਸਤੁਸੁਭਮਸਤੁ੨॥॥
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਚਕ੍ਰ ਨਾਮ ਦੇ ਦੂਜੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੨॥
End of the second chapter entitled “Name of Chakra” in Nam-Mala Purana.
इति स्री नाम माला पुराणे चक्र नाम दुतीय धिआइ समापतम सतु सुभम सतु ॥२॥
GURBANI.WORLD