ਚੌਪਈ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 800
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਆਇਸਪਤਿਪਿਤਣੀਪਦਕਹੀਐ॥
(ਪਹਿਲਾਂ) 'ਆਇਸ (ਬਜ੍ਰ) ਪਤਿ ਪਿਤਣੀ' ਸ਼ਬਦ ਕਥਨ ਕਰੋ।
आइस पति पितणी पद कहीऐ ॥
LINE 03
ਇਸਣੀਅਰਿਣੀਸਬਦਹਿਲਹੀਐ॥
(ਫਿਰ) 'ਇਸਣੀ ਅਰਿਣੀ' ਸ਼ਬਦ ਜੋੜੋ।
इसणी अरिणी सबदहि लहीऐ ॥
LINE 04
ਸਭਸ੍ਰੀਨਾਮਤੁਪਕਕੇਜਨੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ स्री नाम तुपक के जनीऐ ॥
LINE 05
ਕਬਿਤਕਾਬਿਕੇਭੀਤਰਭਨੀਐ੧੨੨੯॥॥
(ਕਵੀ ਲੋਗੋ! ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਵਰਣਨ ਕਰੋ ॥੧੨੨੯॥
Saying the words “Aayasupati Pitani”, utter the words “Ishani arini” and know the names of Tupak for speaking them in stanzas of powtry.1229.
कबित काबि के भीतर भनीऐ ॥१२२९॥
GURBANI.WORLD