ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 309
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਕਿਉਸੁਤਗਊਅਨਲਿਆਇਇਹਾਇਹਤੈਹਮਰੋਸਭਹੀਦਧਿਖੋਯੋ॥
(ਹੇ ਪੁੱਤਰ!) ਤੁਸੀਂ ਗਊਆਂ ਦੇ ਵੱਛੇ ਇਥੇ ਕਿਉਂ ਲਿਆਉਂਦੇ ਹਨ। ਇਸ ਤਰ੍ਹਾਂ ਨਾਲ ਸਾਡਾ ਸਾਰਾ ਦੁੱਧ ਜ਼ਾਇਆ ਕਰ ਦਿੱਤਾ ਹੈ।
“O son! why have you brought the cows here? In this way, the production of milk for us has declined
किउ सुत गऊअन लिआइ इहा इह तै हमरो सभ ही दधि खोयो ॥
LINE 03
ਚੂੰਘਗਏਬਛਰਾਇਨਕੇਇਹਤੇਹਮਰੇਮਨਮੈਭ੍ਰਮਹੋਯੋ॥
ਇਨ੍ਹਾਂ (ਗਊਆਂ) ਨੂੰ ਵੱਛਿਆਂ ਨੇ ਚੁੰਘ ਲਿਆ ਹੈ, ਇਸ ਤਰ੍ਹਾਂ ਸਾਡੇ ਮਨ ਵਿਚ ਭਰਮ ਹੋ ਗਿਆ ਹੈ।
All the calves have drunk their milk and this illusion persists in our mind”
चूंघ गए बछरा इन के इह ते हमरे मन मै भ्रम होयो ॥
LINE 04
ਕਾਨ੍ਰਹਫਰੇਬਕਰਿਯੋਤਿਨਸੋਮਨਮੋਹਮਹਾਤਿਨਕੇਜੁਕਰੋਯੋ॥
ਉਨ੍ਹਾਂ ਦੇ ਮਨ ਵਿਚ ਜੋ ਮਹਾ ਮੋਹ ਪਸਾਰ ਦਿੱਤਾ ਹੈ, (ਉਹ ਅਸਲੋਂ) ਕ੍ਰਿਸ਼ਨ ਨੇ ਉਨ੍ਹਾਂ ਨਾਲ ਫ਼ਰੇਬ ਕੀਤਾ ਹੈ।
Krishna did not tell them anything and in this way, he increased their feeling of attachment
कान्रह फरेब करियो तिन सो मन मोह महा तिन के जु करोयो ॥
LINE 05
ਬਾਰਿਭਯੋਤਤਕ੍ਰੋਧਮਨੋਤਿਹਮੈਜਲਸੀਤਲਮੋਹਸਮੋਯੋ੧੮੩॥॥
ਉਨ੍ਹਾਂ ਦੇ ਮਨ ਦਾ ਕ੍ਰੋਧ ਮਾਨੋ ਅੱਗ ਦਾ ਭਾਂਬੜ ਹੋਵੇ ਅਤੇ ਮੋਹ ਠੰਡੇ ਜਲ ਵਾਂਗ ਹੋਵੇ ॥੧੮੩॥
Seeing the form of Krishna, the anger of all cooled down like water.183.
बारि भयो तत क्रोध मनो तिह मै जल सीतल मोह समोयो ॥१८३॥
LINE 06
ਮੋਹਿਬਢਿਯੋਤਿਨਕੇਮਨਮੈਨਹਿਛੋਡਿਸਕੈਅਪਨੇਸੁਤਕੋਊ॥
ਉਨ੍ਹਾਂ ਦੇ ਮਨ ਵਿਚ ਮੋਹ ਵਧਿਆ ਹੋਇਆ ਸੀ (ਫਲਸਰੂਪ ਕੋਈ ਵੀ ਗਊ) ਆਪਣੇ ਵੱਛੇ ਨੂੰ ਨਹੀਂ ਛਡ ਸਕਦੀ ਸੀ
The affection increased in the minds of all, because no one of them could abandon his son
मोहि बढियो तिन के मन मै नहि छोडि सकै अपने सुत कोऊ ॥
LINE 07
ਗਊਅਨਛੋਡਿਸਕੈਬਛਰੇਇਤਨੋਮਨਮੋਹਕਰੈਤਬਸੋਊ॥
ਅਤੇ ਚੂੰਕਿ ਗਊਆਂ ਵੱਛੇ ਛਡ ਨਹੀਂ ਸਕਦੀਆਂ ਸਨ, ਇਸ ਲਈ ਉਹ ਆਪਣੇ ਮਨ ਵਿਚ ਇਤਨਾ ਮੋਹ ਕਰਦੀਆਂ ਸਨ।
The affection of cows and calves could be forsaken
गऊअन छोडि सकै बछरे इतनो मन मोह करै तब सोऊ ॥
LINE 08
ਪੈਗਰੂਏਗ੍ਰਿਹਿਗੇਸੰਗਿਲੈਤਿਨਚਉਕਿਹਲੀਇਹਿਬਾਤਲਖੋਊ॥
(ਸ੍ਰੀ ਕ੍ਰਿਸ਼ਨ ਜਿਤ ਕਰ ਕੇ) ਭਾਰੂ ਹੋ ਗਏ ਅਤੇ ਉਨ੍ਹਾਂ (ਬਾਲਕਾਂ ਅਤੇ ਗਊਆਂ ਤੇ ਵੱਛਿਆਂ) ਨੂੰ ਲੈ ਕੇ ਘਰ ਨੂੰ ਚਲੇ ਗਏ। ਇਸ ਗੱਲ ਨੂੰ ਸਮਝ ਕੇ ਬਲਭਦਰ ਚੌਂਕ ਪਿਆ
In the way, gradually, remembering all these things all went to their homes
पै गरूए ग्रिहि गे संगि लै तिन चउकि हली इहि बात लखोऊ ॥
LINE 09
ਦੇਵਡਰੀਮਮਤਾਇਨਪੈਕਿਚਰਿਤ੍ਰਕਿਧੋਹਰਿਕੋਇਹਹੋਊ੧੮੪॥॥
ਕਿ ਕੀ ਪਰਮਾਤਮਾ ਨੇ (ਗਊਆਂ ਉਤੇ) ਮਮਤਾ ਆਰੋਪਿਤ ਕੀਤੀ ਹੈ ਜਾਂ ਕ੍ਰਿਸ਼ਨ ਦਾ ਹੀ ਕੀਤਾ ਹੋਇਆ ਕੋਈ ਚਰਿਤ੍ਰ ਹੈ ॥੧੮੪॥
Seeing all this Yashoda was also frightened and thought that possible this was some miracle of Krishna.184.
देव डरी ममता इन पै कि चरित्र किधो हरि को इह होऊ ॥१८४॥
LINE 10
ਸਾਲਬਿਤੀਤਭਇਓਜਬਹੀਹਰਿਜੀਬਨਬੀਚਗਏਦਿਨਕਉਨੈ॥
ਜਦੋਂ ਸਾਲ ਬੀਤ ਗਿਆ ਤਾਂ ਕਿਸੇ ਦਿਨ ਸ੍ਰੀ ਕ੍ਰਿਸ਼ਨ ਬਨ ਵਿਚ ਗਏ।
साल बितीत भइओ जब ही हरि जी बन बीच गए दिन कउनै ॥
LINE 11
ਦੇਖਨਕਉਤਕਕੌਚਤੁਰਾਨਨਸੀਘ੍ਰਭਯੋਤਿਹਕੋਉਠਿਗਉਨੈ॥
(ਸ੍ਰੀ ਕ੍ਰਿਸ਼ਨ ਦੇ) ਕੌਤਕ ਨੂੰ ਵੇਖਣ ਲਈ ਬ੍ਰਹਮਾ ਉਧਰ ਨੂੰ ਉਠ ਕੇ ਚਲਿਆ ਗਿਆ।
After the lapse of several years, once Krishna went to the forest, Brahma also reached there in order to see his wonderful play
देखन कउतक कौ चतुरानन सीघ्र भयो तिह को उठि गउनै ॥
LINE 12
ਗ੍ਵਾਰਵਹੈਬਛੁਰੇਸੰਗਿਹੈਵਹਚਕ੍ਰਿਤਜਾਇਗਇਓਹੁਇਤਉਨੈ॥
ਉਸ ਸਥਾਨ ਤੇ ਜਾ ਕੇ (ਉਹ ਵੇਖ ਕੇ) ਹੈਰਾਨ ਹੁੰਦਾ ਹੈ ਕਿ ਉਹੀ ਗਵਾਲ ਬਾਲਕ ਅਤੇ ਉਹੀ ਵੱਛੇ ਹਨ।
He was astonished to see the same gopa children and calves that he had stolen
ग्वार वहै बछुरे संगि है वह चक्रित जाइ गइओ हुइ तउनै ॥
LINE 13
ਦੇਖਿਤਿਨੈਡਰਕੈਪਰਿਪਾਇਨਆਇਕੈਆਨੰਦਦੁੰਦਭਿਛਉਨੈ੧੮੫॥॥
(ਉਨ੍ਹਾਂ ਬਾਲਕਾਂ ਅਤੇ ਵੱਛਿਆਂ ਨੂੰ) ਵੇਖ ਕੇ ਉਹ ਡਰ ਗਿਆ ਅਤੇ ਆਨੰਦ ਦਾ ਨਗਾਰਾ ਵਜਾਉਂਦਾ ਹੋਇਆ ਬਸੁਦੇਵ ਦੇ ਪੁੱਤਰ (ਕਾਨ੍ਹ) ਦੇ ਪੈਰਾਂ ਉਤੇ ਡਿਗ ਪਿਆ ॥੧੮੫॥
Seeing all this, Brahma fell at the feet of Krishna, in fear and in bliss he began to play musical instruments denting rejoicings.185.
देखि तिनै डर कै परि पाइन आइ कै आनंद दुंदभि छउनै ॥१८५॥
GURBANI.WORLD