ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਇਕਦਿਨਧਾਮਪਰੀਕੇਦੇਤਪਠਾਇਕੈ॥
ਇਕ ਦਿਨ (ਉਹ ਰਾਜ ਕੁਮਾਰ ਨੂੰ) ਸ਼ਾਹ ਪਰੀ ਦੇ ਘਰ ਭੇਜ ਦਿੰਦੀ
इक दिन धाम परी के देत पठाइ कै ॥
LINE 03
ਇਕਦਿਨਆਪੁਕਲੋਲਕਰਤਸੁਖਪਾਇਕੈ॥
ਅਤੇ ਇਕ ਦਿਨ ਆਪ ਕਲੋਲ ਕਰ ਕੇ ਸੁਖ ਮਾਣਦੀ।
इक दिन आपु कलोल करत सुख पाइ कै ॥
LINE 04
ਅਰਧਾਰਧਬਜਾਵੈਤਾਸੌਰੈਨਿਦਿਨ॥
ਉਹ ਉਸ ਨਾਲ ਦਿਨ ਰਾਤ ਅਧੇ ਅਧੇ ਸਮੇਂ ਲਈ ਰਤੀ-ਕ੍ਰੀੜਾ ਕਰਦੀਆਂ,
अरधारध बजावै ता सौ रैनि दिन ॥
LINE 05
ਹੋਮੂਰਖਬਾਤਨਪਾਈਰਾਜੈਕਛੂਇਨ੮੪॥॥
ਪਰ ਮੂਰਖ ਰਾਜੇ ਨੇ ਇਨ੍ਹਾਂ ਦਾ ਛਲ ਨਾ ਸਮਝਿਆ ॥੮੪॥
हो मूरख बात न पाई राजै कछू इन ॥८४॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਸਠਿਚਰਿਤ੍ਰਸਮਾਪਤਮਸਤੁਸੁਭਮਸਤੁ੨੬੪੫੦੫੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੪॥੫੦੫੨॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ चौसठि चरित्र समापतम सतु सुभम सतु ॥२६४॥५०५२॥अफजूं॥
GURBANI.WORLD