ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਕਾਲਪੁਰਖਕੇਬਚਨਤੇਸੰਤਨਹੇਤਸਹਾਇ॥
ਕਾਲ-ਪੁਰਖ ਦੀ ਆਗਿਆ ਨਾਲ ਸੰਤਾਂ ਦੀ ਸਹਾਇਤਾ ਲਈ
काल पुरख के बचन ते संतन हेत सहाइ ॥
LINE 03
ਮਥੁਰਾਮੰਡਲਕੇਬਿਖੈਜਨਮੁਧਰੋਹਰਿਰਾਇ੩॥॥
ਮਥੁਰਾ ਖੇਤਰ ('ਮੰਡਲ') ਵਿਚ ਵਿਸ਼ਣੂ ਨੇ ਜਨਮ ਧਾਰਨ ਕੀਤਾ ॥੩॥
Vishnu took birth in Mathura area for the welfare of saints, on receiving the orders of the Loard.3.
मथुरा मंडल के बिखै जनमु धरो हरि राइ ॥३॥
GURBANI.WORLD