ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1325
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਮੁਸਲਮਾਨਮਸਜਦਿਹਿਅਲਹਿਘਰਭਾਖਹੀ॥
ਮੁਸਲਮਾਨ ਮਸਜਿਦ ਨੂੰ ਰੱਬ ਦਾ ਘਰ ਕਹਿੰਦੇ ਹਨ।
मुसलमान मसजदिहि अलहि घर भाखही ॥
LINE 03
ਬਿਪ੍ਰਲੋਗਪਾਹਨਕੌਹਰਿਕਰਿਰਾਖਹੀ॥
ਬ੍ਰਾਹਮਣ ਲੋਗ ਪੱਥਰ ਨੂੰ ਪਰਮਾਤਮਾ ਕਰ ਕੇ ਮੰਨਦੇ ਹਨ।
बिप्र लोग पाहन कौ हरि करि राखही ॥
LINE 04
ਕਰਾਮਾਤਜੌਤੁਹਿਏਪ੍ਰਥਮਬਤਾਇਹੈ॥
ਜੇ ਇਹ ਲੋਗ ਪਹਿਲਾਂ ਤੁਹਾਨੂੰ (ਕੋਈ) ਕਰਾਮਾਤ ਕਰ ਕੇ ਵਿਖਾ ਦੇਣ,
करामात जौ तुहि ए प्रथम बताइ है ॥
LINE 05
ਹੋਤਿਹਪਾਛੇਕਛੁਹਮਹੂੰਇਨੈਦਿਖਾਇਹੈ੧੦॥॥
ਤਾਂ ਇਨ੍ਹਾਂ ਤੋਂ ਪਿਛੋਂ ਮੈਂ ਵੀ ਇਨ੍ਹਾਂ ਨੂੰ ਕਰਾਮਾਤ ਵਿਖਾ ਦਿਆਂਗੀ ॥੧੦॥
हो तिह पाछे कछु हमहूं इनै दिखाइ है ॥१०॥
GURBANI.WORLD