ਬਿਸਨਪਦ ॥ ਅਡਾਨ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 686
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਸਨਪਦ॥ਅਡਾਨ॥
ਬਿਸਨਪਦ: ਅਡਾਨ:
VISHNUPADA ADAAN
बिसनपद ॥ अडान ॥
LINE 02
ਚੁਪਰੇਚਾਰੁਚਿਕਨੇਕੇਸ॥
ਚੋਪੜੇ ਹੋਏ ਕੇਸ ਸੁੰਦਰ ਅਤੇ ਚਿਕਨੇ ਹਨ।
चुपरे चारु चिकने केस ॥
LINE 03
ਆਨਿਆਨਿਫਿਰੀਚਹੂੰਦਿਸਿਨਾਰਿਨਾਗਰਿਭੇਸ॥
ਸੁੰਦਰ ਇਸਤਰੀਆਂ ਦੇ ਰੂਪ ਵਿਚ (ਅਪੱਛਰਾਵਾਂ) ਆ ਆ ਕੇ ਚੌਹਾਂ ਪਾਸੇ ਫਿਰ ਰਹੀਆਂ ਹਨ।
The heavenly damsels gathered together in the battlefield from all the four directions after dressing their hair
आनि आनि फिरी चहूं दिसि नारि नागरि भेस ॥
LINE 04
ਚਿਬਕਚਾਰੁਸੁਧਾਰਬੇਸਰਡਾਰਿਕਾਜਰਨੈਨ॥
ਉਨ੍ਹਾਂ ਦੀਆਂ ਸੁੰਦਰ ਠੋਡੀਆਂ ਹਨ, ਨਕ ਵਿਚ ਨਥਾਂ ਪਾਈਆਂ ਹੋਈਆਂ ਹਨ ਅਤੇ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ।
They had pretty cheeks, there was antimony in their eyes and rings in their noses
चिबक चारु सु धार बेसर डारि काजर नैन ॥
LINE 05
ਜੀਵਜੰਤਨਕਾਚਲੀਚਿਤਲੇਤਚੋਰਸੁਮੈਨ॥
(ਆਮ) ਜੀਵ ਜੰਤਾਂ ਦੀ ਕੀ ਚਲਣੀ ਸੀ, (ਉਹ) ਕਾਮਦੇਵ ਦਾ ਚਿਤ ਵੀ ਚੁਰਾ ਰਹੀਆਂ ਹਨ।
They were stealing the hearts of all like the thieves,
जीव जंतन का चली चित लेत चोर सु मैन ॥
LINE 06
ਦੇਖਰੀਸੁਕੁਮਾਰਸੁੰਦਰਆਜੁਬਰਹੈਬੀਰ॥
ਉਸ ਸੁੰਦਰ ਕੁਮਾਰ ਨੂੰ ਵੇਖ ਰਹੀਆਂ ਹਨ ਕਿ ਅਜ ਇਸ ਸੂਰਮੇ ਨੂੰ ਵਰਾਂਗੀਆਂ।
And were conversing with one another regarding the application of saffron to the limbs,
देख री सुकुमार सुंदर आजु बर है बीर ॥
LINE 07
ਬੀਨਬੀਨਧਰੋਸਬੰਗਨਸੁਧਕੇਸਰਿਚੀਰ॥
ਸਾਰਿਆਂ ਅੰਗਾਂ ਉਤੇ ਚੁਣ ਚੁਣ ਕੇ ਖਾਲਸ ਕੇਸਰ ਵਿਚ ਰੰਗੇ ਹੋਏ ਬਸਤ੍ਰ ਧਾਰਨ ਕੀਤੇ ਹੋਏ ਹਨ।
Because the handsome princess was to be wedded on that day
बीन बीन धरो सबंगन सुध केसरि चीर ॥
LINE 08
ਚੀਨਚੀਨਬਰਿਹੈਸੁਬਾਹਸੁਮਧਜੁਧਉਛਾਹ॥
ਉਸ ਯੁੱਧ ਵਿਚੋਂ ਉਤਸਾਹ ਪੂਰਵਕ ਚੁਣ ਚੁਣ ਕੇ ਯੋਧਿਆਂ ਨੂੰ ਵਰ ਰਹੀਆਂ ਹਨ।
चीन चीन बरि है सुबाह सु मध जुध उछाह ॥
LINE 09
ਤੇਗਤੀਰਨਬਾਨਬਰਛਨਜੀਤਕਰਿਹੈਬਯਾਹ੧੧੩॥॥
ਤਲਵਾਰਾਂ, ਤੀਰਾਂ ਅਤੇ ਬਰਛੀਆਂ ਨਾਲ ਜਿਤਣ ਵਾਲਿਆਂ ਨਾਲ ਵਿਆਹ ਕਰ ਰਹੀਆਂ ਹਨ ॥੧੧੩॥
The enthusiastic heavenly damsels were picking up those warriors in the war-arena who were being conquered with swords, arrows, bows, lances etc. and were marrying those fine fighters.39.113.
तेग तीरन बान बरछन जीत करि है बयाह ॥११३॥
GURBANI.WORLD