ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਜਿਹਬਿਧਿਤੁਮਭਛਤਪੁਰਖਸੋਮੁਹਿਪ੍ਰਥਮਬਤਾਇ॥
ਪਹਿਲਾਂ ਮੈਨੂੰ ਇਹ ਦਸੋ ਜਿਸ ਢੰਗ ਨਾਲ ਕਿ ਤੁਸੀਂ ਬੰਦੇ ਨੂੰ ਖਾਂਦੇ ਹੋ।
जिह बिधि तुम भछत पुरख सो मुहि प्रथम बताइ ॥
LINE 03
ਬਹੁਰਿਅਧਿਕਰੁਚਿਮਾਨਿਕਰਿਭੋਗਕਰੋਲਪਟਾਇ੭॥॥
ਫਿਰ ਬਹੁਤ ਰੁਚੀ ਪੂਰਵਕ ਮੇਰੇ ਨਾਲ ਲਿਪਟ ਕੇ ਭੋਗ ਕਰੋ ॥੭॥
बहुरि अधिक रुचि मानि करि भोग करो लपटाइ ॥७॥
LINE 04
ਜਬਜੋਗੀਐਸੇਸੁਨਿਯੋਫੂਲਗਯੋਮਨਮਾਹਿ॥
ਜਦ ਜੋਗੀ ਨੇ ਇਸ ਤਰ੍ਹਾਂ ਸੁਣਿਆ, ਉਹ ਮਨ ਵਿਚ ਬਹੁਤ ਫੁਲ ਗਿਆ
जब जोगी ऐसे सुनियो फूल गयो मन माहि ॥
LINE 05
ਆਜਬਰਾਬਰਸੁਖਕਹੂੰਪ੍ਰਿਥਵੀਤਲਮੈਨਾਹਿ੮॥॥
(ਅਤੇ ਕਹਿਣ ਲਗਾ ਕਿ) ਅਜ ਵਰਗਾ ਸੁਖ ਪ੍ਰਿਥਵੀ ਉਤੇ ਕਿਤੇ ਵੀ ਨਹੀਂ ਹੈ ॥੮॥
आज बराबर सुख कहूं प्रिथवी तल मै नाहि ॥८॥
GURBANI.WORLD