ੴ ਵਾਹਿਗੁਰੂ ਜੀ ਕੀ ਫਤਹ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 200
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ੴਵਾਹਿਗੁਰੂਜੀਕੀਫਤਹ॥
The Lord is One and the Victory is of the True Guru.
ੴ वाहिगुरू जी की फतह ॥
LINE 02
ਅਥਬੀਸਵਾਰਾਮਅਵਤਾਰਕਥਨੰ॥
ਹੁਣ ਬੀਸਵੇਂ ਰਾਮ ਅਵਤਾਰ ਦਾ ਕਥਨ
Now begins the description about Ram, the twentieth Incarnation:
अथ बीसवा राम अवतार कथनं ॥
LINE 03
ਚੌਪਈ॥
ਚੌਪਈ
CHAUPAI
चौपई ॥
LINE 04
ਅਬਮੈਕਹੋਰਾਮਅਵਤਾਰਾ॥
ਹੁਣ ਮੈਂ ਰਾਮ ਅਵਤਾਰ ਦੀ ਕਥਾ ਕਹਿੰਦਾ ਹਾਂ,
अब मै कहो राम अवतारा ॥
LINE 05
ਜੈਸਜਗਤਮੋਕਰਾਪਸਾਰਾ॥
ਜਿਸ ਤਰ੍ਹਾਂ ਜਗਤ ਵਿੱਚ (ਉਸ ਨੇ) ਪਸਾਰ ਕੀਤਾ ਸੀ।
Now I describe the incarnation Ram how he exhibited his performance in the world.
जैस जगत मो करा पसारा ॥
LINE 06
ਬਹੁਤੁਕਾਲਬੀਤਤਭਯੋਜਬੈ॥
ਜਦੋਂ ਬਹੁਤ ਸਮਾਂ ਬੀਤ ਗਿਆ,
बहुतु काल बीतत भयो जबै ॥
LINE 07
ਅਸੁਰਨਬੰਸਪ੍ਰਗਟਭਯੋਤਬੈ੧॥॥
ਤਦੇ ਦੈਂਤਾਂ ਦੀ ਕੁਲ ਪ੍ਰਗਟ ਹੋ ਗਈ ॥੧॥
After a long time the family of demons raised its head again.1.
असुरन बंस प्रगट भयो तबै ॥१॥
LINE 08
ਅਸੁਰਲਗੇਬਹੁਕਰੈਬਿਖਾਧਾ॥
ਦੈਂਤ ਬਹੁਤ ਦੰਗਾ ਕਰਨ ਲੱਗੇ,
असुर लगे बहु करै बिखाधा ॥
LINE 09
ਕਿਨਹੂੰਨਤਿਨੈਤਨਕਮੈਸਾਧਾ॥
ਕਿਸੇ ਨੇ ਵੀ ਉਨ੍ਹਾਂ ਨੂੰ ਮਾੜਾ ਜਿੰਨਾ ਵੀ ਸਿੱਧਾ ਨਹੀਂ ਕੀਤਾ।
The demons began to perform vicious actions and no one could chastise them.
किनहूं न तिनै तनक मै साधा ॥
LINE 10
ਸਕਲਦੇਵਇਕਠੇਤਬਭਏ॥
ਤਦ ਸਾਰੇ ਦੇਵਤੇ ਇਕੱਠੇ ਹੋਏ
सकल देव इकठे तब भए ॥
LINE 11
ਛੀਰਸਮੁੰਦ੍ਰਜਹਥੋਤਿਹਗਏ੨॥॥
ਅਤੇ ਛੀਰ ਸਮੁੰਦਰ (ਵਿੱਚ) ਜਿਥੇ (ਸੋਖ-ਸਾਈ ਰਹਿੰਦਾ ਸੀ, ਉਸ ਕੋਲ) ਉਥੇ ਗਏ ॥੨॥
The all the gods assembled and went to the milk-ocean.2.
छीर समुंद्र जह थो तिह गए ॥२॥
LINE 12
ਬਹੁਚਿਰਬਸਤਭਏਤਿਹਠਾਮਾ॥
ਵਿਸ਼ਣੂ ਸਮੇਤ ਬ੍ਰਹਮਾ ਨਾਮ ਵਾਲੇ ਦੇਵਤੇ ਨੇ ਬਹੁਤ ਸਮੇਂ ਤੱਕ
बहु चिर बसत भए तिह ठामा ॥
LINE 13
ਬਿਸਨਸਹਿਤਬ੍ਰਹਮਾਜਿਹਨਾਮਾ॥
ਉਸ ਥਾਂ ਵਿੱਚ ਵਾਸ ਕੀਤਾ।
There they stayed foe a long time with Vishnu and Brahma.
बिसन सहित ब्रहमा जिह नामा ॥
LINE 14
ਬਾਰਬਾਰਹੀਦੁਖਤਪੁਕਾਰਤ॥
(ਉਨ੍ਹਾਂ ਨੇ) ਬਾਰ-ਬਾਰ ਦੁੱਖ ਭਰੀ ਪੁਕਾਰ ਕੀਤੀ।
बार बार ही दुखत पुकारत ॥
LINE 15
ਕਾਨਪਰੀਕਲਕੇਧੁਨਿਆਰਤ੩॥॥
ਉਹ ਦੁੱਖ ਭਰੀ ਆਵਾਜ਼ 'ਕਾਲ-ਪੁਰਖ' ਦੇ ਕੰਨਾਂ ਵਿੱਚ ਪਈ ॥੩॥
They cried out in anguish many times and ultimately their consternation was heard by the Lord.3.
कान परी कल के धुनि आरत ॥३॥
GURBANI.WORLD