ਪਉੜੀ ॥

ਵਾਰ ਦੁਰਗਾ ਕੀ ਗੁਰੂ ਗੋਬਿੰਦ ਸਿੰਘ ਜੀ ਅੰਗ 123
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
पउड़ी ॥
LINE 02
ਭੰਨੇਦੈਤਪੁਕਾਰੇਰਾਜੇਸੁੰਭਥੈ॥
(ਰਣ-ਭੂਮੀ ਤੋਂ) ਭਜੇ ਹੋਏ ਰਾਖਸ਼ ਰਾਜੇ ਸ਼ੁੰਭ ਕੋਲ (ਜਾ ਕੇ) ਪੁਕਾਰਨ ਲਗੇ
The demons ran to their king Sumbh and beseeched;
भंने दैत पुकारे राजे सुंभ थै ॥
LINE 03
ਲੋਚਨਧੂਮਸੰਘਾਰੇਸਣੇਸਿਪਾਹੀਆਂ॥
ਕਿ (ਦੇਵੀ ਨੇ) ਧੂਮ੍ਰ-ਨੈਨ ਨੂੰ ਸਿਪਾਹੀਆਂ ਸਮੇਤ ਮਾਰ ਦਿੱਤਾ ਹੈ।
"Lochan Dhum has been killed alongwith his soldiers;
लोचन धूम संघारे सणे सिपाहीआं ॥
LINE 04
ਚੁਣਿਚੁਣਿਜੋਧੇਮਾਰੇਅੰਦਰਿਖੇਤਦੈ॥
(ਇਸ ਤੋਂ ਇਲਾਵਾ ਉਸ ਨੇ) ਰਣ ਖੇਤਰ ਵਿਚ ਚੁਣ ਚੁਣ ਕੇ (ਹੋਰ ਵੀ ਬਹੁਤ ਸਾਰੇ) ਯੋਧੇ ਮਾਰੇ ਹਨ।
She hath seleted the warriors and killed them in the battlefield;
चुणि चुणि जोधे मारे अंदरि खेत दै ॥
LINE 05
ਜਾਪਨਅੰਬਰਿਤਾਰੇਡਿੱਗਨਿਸੂਰਮੇ॥
(ਉਥੇ) ਸੂਰਮੇ ਆਕਾਸ਼ ਤੋਂ ਡਿਗਦੇ ਹੋਏ ਤਾਰਿਆ ਜਿਹੇ ਪ੍ਰਤੀਤ ਹੁੰਦੇ ਸਨ।
It seems that the warriors have fallen like the stars from the sky;
जापन अंबरि तारे डिगनि सूरमे ॥
LINE 06
ਗਿਰੇਪਰਬਤਭਾਰੇਮਾਰੇਬਿੱਜੁਦੇ॥
(ਜਾਂ ਫਿਰ) ਬਿਜਲੀ ਦੇ ਮਾਰੇ ਹੋਏ ਵਡੇ ਵਡੇ ਪਰਬਤ ਡਿਗੇ ਪਏ ਸਨ।
The huge mountains have fallen, having been smote by the lightning;
गिरे परबत भारे मारे बिजु दे ॥
LINE 07
ਦੈਤਾਂਦੇਦਲਹਾਰੇਦਹਸ਼ਤਖਾਇਕੈ॥
(ਚੰਡੀ ਦੀ) ਦਹਿਸ਼ਤ ਨਾਲ ਹੀ ਦੈਂਤਾਂ ਦੇ ਦਲ ਹਾਰ ਗਏ ਸਨ।
The forces of the demons have been defeated on becoming panicky;
दैतां दे दल हारे दहशत खाइ कै ॥
LINE 08
ਬਚੇਸੁਮਾਰੇਮਾਰੇਰਹਦੇਰਾਇਥੈ੨੯॥॥
(ਉਹੀ) ਬਚੇ ਸਨ ਜੋ ਮਾੜੇ ਸਨ (ਕਿਉਂਕਿ ਉਹ) ਮਾੜੇ ਰਾਖਸ਼ ਰਾਜੇ ਦੀ ਸ਼ਰਨ ਵਿਚ ਰਹਿੰਦੇ ਸਨ (ਨਹੀਂ ਤਾਂ ਉਹ ਵੀ ਮਾਰੇ ਜਾਂਦੇ) ॥੨੯॥
Those who were left have also been killed and the remaining have come to the king."29.
बचे सु मारे मारे रहदे राइ थै ॥२९॥
GURBANI.WORLD