ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਦਰਪਕਲਾਸੁਤਸਾਹੁਕੇਊਪਰਰਹੀਬਿਕਾਇ॥
ਦਰਪ ਕਲਾ ਸ਼ਾਹ ਦੇ ਪੁੱਤਰ ਦੇ ਉਪਰ ਵਿਕ ਚੁਕੀ ਸੀ।
दरप कला सुत साहु के ऊपर रही बिकाइ ॥
LINE 03
ਰੈਨਿਦਿਵਸਤਾਸੌਰਮੈਸਭਹਿਨਸੁਨੀਬਨਾਇ੭॥॥
ਰਾਤ ਦਿਨ ਉਸੇ ਨਾਲ ਰਮਣ ਕਰਦੀ ਸੀ; ਸਭ ਨੇ ਇਹ ਗੱਲ ਸੁਣੀ ਹੋਈ ਸੀ ॥੭॥
रैनि दिवस ता सौ रमै सभहिन सुनी बनाइ ॥७॥
LINE 04
ਦਰਪਕਲਾਜਬਸਾਹੁਕੌਲੀਨੋਪੂਤਬੁਲਾਇ॥
ਦਰਪ ਕਲਾ ਨੇ ਜਦ ਸ਼ਾਹ ਦੇ ਪੁੱਤਰ ਨੂੰ ਬੁਲਾਇਆ।
दरप कला जब साहु कौ लीनो पूत बुलाइ ॥
LINE 05
ਆਨਪਿਯਾਦਨਗਹਿਲਿਯੋਰਹਿਯੋਨਕਛੂਉਪਾਇ੮॥॥
ਤਾਂ ਪਿਆਦਿਆਂ (ਪੈਦਲ ਸਿਪਾਹੀਆਂ) ਨੇ ਆ ਕੇ ਪਕੜ ਲਿਆ, (ਬਚਣ) ਦਾ ਕੋਈ ਉਪਾ ਨਾ ਰਿਹਾ ॥੮॥
आन पियादन गहि लियो रहियो न कछू उपाइ ॥८॥
GURBANI.WORLD