ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਦੇਸਸੁਖੀਤੁਮਰੋਬਸੋਸੁਖੀਰਹਹੁਤੁਮਤਾਤ॥
ਹੇ ਪਿਤਾ ਜੀ! ਤੁਸੀਂ ਸੁਖੀ ਰਹੋ ਅਤੇ ਤੁਹਾਡਾ ਦੇਸ਼ ਸੁਖੀ ਵਸੇ।
‘Oh my father, may your country flourish and you live blissfully,
देस सुखी तुमरो बसो सुखी रहहु तुम तात ॥
LINE 03
ਸੁਖੀਦੋਊਹਮਹੂੰਬਸੈਚਿਰਜੀਵੋਤੁਮਮਾਤ੨੩॥॥
ਅਸੀਂ ਵੀ ਦੋਵੇਂ ਸੁਖੀ ਵਸੀਏ ਅਤੇ ਹੇ ਮਾਤਾ ਜੀ! ਤੁਸੀਂ ਚਿਰਾਂ ਤਕ ਜੀਓ ॥੨੩॥
‘And bless us, too, to live happily here onward.’(23)(1)
सुखी दोऊ हमहूं बसै चिर जीवो तुम मात ॥२३॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਉਨੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੧੧੯੨੩੩੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੧੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੯॥੨੩੩੨॥ ਚਲਦਾ॥
119th Parable of Auspicious Chritars Conversation of the Raja and the Minister, Completed With Benediction. (119)(2330)
इति स्री चरित्र पख्याने त्रिया चरित्रे मंत्री भूप संबादे इक सौ उनीसवो चरित्र समापतम सतु सुभम सतु ॥११९॥२३३२॥अफजूं॥
GURBANI.WORLD