ਚੌਪਈ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 748
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਕਾਸਟਪ੍ਰਿਸਠਣੀਆਦਿਉਚਾਰਹੁ॥
ਪਹਿਲਾਂ 'ਕਾਸਟ ਪ੍ਰਿਸਠਣੀ' (ਕਾਠ ਦੀ ਪਿਠ ਵਾਲੀ) ਸ਼ਬਦ ਉਚਾਰੋ।
कासट प्रिसठणी आदि उचारहु ॥
LINE 03
ਨਾਮਤੁਪਕਕੇਸਕਲਬਿਚਾਰਹੁ॥
ਇਹ ਨਾਮ ਤੁਪਕ ਦਾ ਬਣਦਾ ਹੈ।
नाम तुपक के सकल बिचारहु ॥
LINE 04
ਭੂਮਿਜਪ੍ਰਿਸਠਨਿਪੁਨਿਪਦਦੀਜੈ॥
ਫਿਰ 'ਭੂਮਿਜ' (ਭੂਮੀ ਤੋਂ ਪੈਦਾ ਹੋਏ ਬ੍ਰਿਛ) ਪ੍ਰਿਸਠਨਿ' ਪਦ ਕਹੋ।
भूमिज प्रिसठनि पुनि पद दीजै ॥
LINE 05
ਨਾਮਚੀਨਤੁਪਕਕੋਲੀਜੈ੬੭੩॥॥
(ਇਹ) ਨਾਮ ਤੁਪਕ ਦੇ ਸਮਝ ਲਵੋ ॥੬੭੩॥
The names of Tupak can be thought out by uttering the words “Kaashth-Prashthani” and then adding the words “Bhoomij-Prashthani”, the names of Tupak can be recognized.673.
नाम चीन तुपक को लीजै ॥६७३॥
LINE 06
ਕਾਸਠਿਪ੍ਰਿਸਠਣੀਆਦਿਉਚਾਰ॥
ਪਹਿਲਾਂ 'ਕਾਸਠਿ ਪ੍ਰਿਸਠਣ' ਉਚਾਰੋ।
कासठि प्रिसठणी आदि उचार ॥
LINE 07
ਨਾਮਤੁਪਕਕੇਸਕਲਬਿਚਾਰ॥
ਇਹ ਸਾਰੇ ਤੁਪਕ ਦੇ ਨਾਮ ਸਮਝੋ।
नाम तुपक के सकल बिचार ॥
LINE 08
ਦ੍ਰੁਮਜਬਾਸਨੀਪੁਨਿਪਦਦੀਜੈ॥
ਫਿਰ 'ਦ੍ਰੁਮਜ ਬਾਸਨੀ' (ਬ੍ਰਿਛ ਦੇ ਪੁੱਤਰ ਲਕੜ ਨਾਲ ਵਸਣ ਵਾਲੀ) ਸ਼ਬਦ ਕਹੋ।
द्रुमज बासनी पुनि पद दीजै ॥
LINE 09
ਚੀਨਨਾਮਨਾਲੀਕੋਲੀਜੈ੬੭੪॥॥
ਇਹ ਨਾਲੀ (ਤੁਪਕ) ਦਾ ਨਾਮ ਹੈ ॥੬੭੪॥
Uttering firstly the words “Kaashth-Prashthani” and thinking about all the names of Tupak and then adding the words “Drum-Vaasani”, recognize the name of “Naalidaar Tupak”.674.
चीन नाम नाली को लीजै ॥६७४॥
GURBANI.WORLD