ਗਉੜੀ₄ ਮਹਲਾ ੫ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 206
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀ₄ਮਹਲਾ੫॥
Gauree, Fifth Mahalaa:
गउड़ी₄ महला ५ ॥
LINE 02
ਤੁਝਬਿਨੁਕਵਨੁਹਮਾਰਾ॥
ਤੈਥੋਂ ਬਿਨਾ ਸਾਡਾ ਹੋਰ ਕੌਣ (ਸਹਾਰਾ) ਹੈ?
Except for You, who is mine?
तुझ बिनु कवनु हमारा ॥
LINE 03
ਮੇਰੇਪ੍ਰੀਤਮਪ੍ਰਾਨਅਧਾਰਾ੧॥॥ਰਹਾਉ॥
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ॥੧॥ ਰਹਾਉ ॥
O my Beloved, You are the Support of the breath of life. ||1||Pause||
मेरे प्रीतम प्रान अधारा ॥१॥ रहाउ ॥
LINE 04
ਅੰਤਰਕੀਬਿਧਿਤੁਮਹੀਜਾਨੀਤੁਮਹੀਸਜਨਸੁਹੇਲੇ॥
ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੂੰ ਹੀ ਮੇਰਾ ਸੱਜਣ ਹੈਂ; ਤੂੰ ਹੀ ਮੈਨੂੰ ਸੁਖ ਦੇਣ ਵਾਲਾ ਹੈਂ।
You alone know the condition of my inner being. You are my Beautiful Friend.
अंतर की बिधि तुम ही जानी तुम ही सजन सुहेले ॥
LINE 05
ਸਰਬਸੁਖਾਮੈਤੁਝਤੇਪਾਏਮੇਰੇਠਾਕੁਰਅਗਹਅਤੋਲੇ੧॥॥
ਹੇ ਮੇਰੇ ਅਥਾਹ ਤੇ ਅਡੋਲ ਠਾਕੁਰ! ਸਾਰੇ ਸੁਖ ਮੈਂ ਤੈਥੋਂ ਹੀ ਲੱਭੇ ਹਨ ॥੧॥
I receive all comforts from You, O my Unfathomable and Immeasurable Lord and Master. ||1||
सरब सुखा मै तुझ ते पाए मेरे ठाकुर अगह अतोले ॥१॥
LINE 06
ਬਰਨਿਨਸਾਕਉਤੁਮਰੇਰੰਗਾਗੁਣਨਿਧਾਨਸੁਖਦਾਤੇ॥
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਹੇ ਸੁਖ ਦੇਣ ਵਾਲੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ।
I cannot describe Your Manifestations, O Treasure of Excellence, O Giver of peace.
बरनि न साकउ तुमरे रंगा गुण निधान सुखदाते ॥
LINE 07
ਅਗਮਅਗੋਚਰਪ੍ਰਭਅਬਿਨਾਸੀਪੂਰੇਗੁਰਤੇਜਾਤੇ੨॥॥
ਹੇ ਅਪਹੁੰਚ ਪ੍ਰਭੂ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਅਬਿਨਾਸੀ ਪ੍ਰਭੂ! ਪੂਰੇ ਗੁਰੂ ਦੀ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ ॥੨॥
God is Inaccessible, Incomprehensible and Imperishable; He is known through the Perfect Guru. ||2||
अगम अगोचर प्रभ अबिनासी पूरे गुर ते जाते ॥२॥
LINE 08
ਭ੍ਰਮੁਭਉਕਾਟਿਕੀਏਨਿਹਕੇਵਲਜਬਤੇਹਉਮੈਮਾਰੀ॥
(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਗੁਰੂ ਦੀ ਸਰਨ ਪੈ ਕੇ) ਜਦੋਂ ਤੋਂ (ਆਪਣੇ ਅੰਦਰੋਂ ਹਉਮੈ ਦੂਰ ਕਰਦੇ ਹਨ, ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰ ਕੇ ਉਹਨਾਂ ਨੂੰ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।
My doubt and fear have been taken away, and I have been made pure, since my ego was conquered.
भ्रमु भउ काटि कीए निहकेवल जब ते हउमै मारी ॥
LINE 09
ਜਨਮਮਰਣਕੋਚੂਕੋਸਹਸਾਸਾਧਸੰਗਤਿਦਰਸਾਰੀ੩॥॥
ਸਾਧ ਸੰਗਤਿ ਵਿਚ (ਗੁਰੂ ਦੇ) ਦਰਸਨ ਦੀ ਬਰਕਤਿ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਮ ਮੁੱਕ ਜਾਂਦਾ ਹੈ ॥੩॥
My fear of birth and death has been abolished, beholding Your Blessed Vision in the Saadh Sangat, the Company of the Holy. ||3||
जनम मरण को चूको सहसा साधसंगति दरसारी ॥३॥
LINE 10
ਚਰਣਪਖਾਰਿਕਰਉਗੁਰਸੇਵਾਬਾਰਿਜਾਉਲਖਬਰੀਆ॥
ਮੈਂ (ਗੁਰੂ ਦੇ) ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਮੈਂ (ਗੁਰੂ ਤੋਂ) ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ,
I wash the Guru's Feet and serve Him; I am a sacrifice to Him, 100,000 times.
चरण पखारि करउ गुर सेवा बारि जाउ लख बरीआ ॥
LINE 11
ਜਿਹਪ੍ਰਸਾਦਿਇਹੁਭਉਜਲੁਤਰਿਆਜਨਨਾਨਕਪ੍ਰਿਅਸੰਗਿਮਿਰੀਆ੪੭੧੨੮॥॥॥॥
ਹੇ ਦਾਸ ਨਾਨਕ! (ਆਖ-) ਕਿਉਂਕਿ ਉਸ (ਗੁਰੂ) ਦੀ ਕਿਰਪਾ ਨਾਲ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਪ੍ਰੀਤਮ ਪ੍ਰਭੂ (ਦੇ ਚਰਨਾਂ) ਵਿਚ ਜੁੜ ਸਕੀਦਾ ਹੈ ॥੪॥੭॥੧੨੮॥
By His Grace, servant Nanak has crossed over this terrifying world-ocean; I am united with my Beloved. ||4||7||128||
जिह प्रसादि इहु भउजलु तरिआ जन नानक प्रिअ संगि मिरीआ ॥४॥७॥१२८॥
GURBANI.WORLD