ਰਾਮ ਬਾਚ ਮਾਤਾ ਪ੍ਰਤਿ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 225
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਮਬਾਚਮਾਤਾਪ੍ਰਤਿ॥
ਰਾਮ ਨੇ ਮਾਤਾ ਪ੍ਰਤਿ ਕਿਹਾ-
Speech of Ram addressed to the Mother :
राम बाच माता प्रति ॥
LINE 02
ਤਾਤਦਯੋਬਨਬਾਸਹਮੈਤੁਮਦੇਹਰਜਾਇਅਬੈਤਹਜਾਊ॥
ਮੈਨੂੰ ਪਿਤਾ ਨੇ ਬਨਵਾਸ ਦਿੱਤਾ ਹੈ, ਤੁਸੀਂ ਆਗਿਆ ਦਿਓ (ਤਾਂ ਕਿ) ਹੁਣੇ ਹੀ ਉਥੇ ਚਲਾ ਜਾਵਾਂ।
तात दयो बनबास हमै तुम देह रजाइ अबै तह जाऊ ॥
LINE 03
ਕੰਟਕਕਾਨਬੇਹੜਗਾਹਿਤ੍ਰਿਯੋਦਸਬਰਖਬਿਤੇਫਿਰਆਊ॥
ਜੰਗਲ ਦੇ ਕੰਡਿਆਂ ਅਤੇ ਔਖੀਆਂ ਘਾਟੀਆਂ ਨੂੰ ਗਾਹ ਕੇ ਤੇਰ੍ਹਾਂ ਸਾਲ ਬੀਤਣ ਤੋਂ ਬਾਅਦ ਮੁੜ ਜਾਵਾਂਗਾ।
“The father has exiled me and now you permit us to depart for the forest, I shall come back on the fourteenth year after roaming in the forest stuffed with thorns for thirteen years.
कंटक कान बेहड़ गाहि त्रियोदस बरख बिते फिर आऊ ॥
LINE 04
ਜੀਤਰਹੇਤੁਮਿਲੋਫਿਰਿਮਾਤਮਰੇਗਏਭੂਲਿਪਰੀਬਖਸਾਊ॥
ਜੀਊਂਦਾ ਰਿਹਾ ਤਾਂ, ਹੇ ਮਾਤਾ! ਮੁੜ ਕੇ ਤੁਹਾਨੂੰ ਆ ਮਿਲਾਂਗਾ। ਜੇ ਮਰ ਗਿਆ (ਤਾਂ ਜਿਹੜੀ ਕੋਈ) ਭੁੱਲ ਹੋ ਗਈ ਹੈ, (ਉਹ ਹੁਣੇ ਹੀ) ਬਖ਼ਸ਼ਾਉਂਦਾ ਹਾਂ।
जीत रहे तु मिलो फिरि मात मरे गए भूलि परी बखसाऊ ॥
LINE 05
ਭੂਪਹਕੈਅਰਿਣੀਬਰਤੇਬਸਕੇਬਲਮੋਫਿਰਿਰਾਜਕਮਾਊ੨੫੫॥॥
ਰਾਜੇ ਦਸ਼ਰਥ ਨੂੰ ਕੈਕਈ ਦੇ ਵਰ ਰੂਪ ਰਿਣ ਤੋਂ ਮੁਕਤ ਕਰਕੇ ਜੰਗਲ ਵਿੱਚ ਵਾਸ ਤੋਂ ਬਾਅਦ ਫਿਰ ਆ ਕੇ ਰਾਜ ਭੋਗਾਂਗਾ ॥੨੫੫॥
“O mother! if I live, we shall meet again and if I die then for that purpose I have come to request you for forgiveness of my mistakes. On account of the boons granted by the king after residing in the forest, I shall rule again.”255.
भूपह कै अरिणी बर ते बस के बल मो फिरि राज कमाऊ ॥२५५॥
GURBANI.WORLD