ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਲੈਤਾਕੋਰਾਜਾਘਰਆਏ॥
ਦਮਵੰਤੀ ਨੂੰ ਲੈ ਕੇ ਰਾਜਾ ਨਲ ਘਰ ਆਇਆ
लै ता को राजा घर आए ॥
LINE 03
ਖੇਲਿਜੂਪਪੁਨਿਸਤ੍ਰੁਹਰਾਏ॥
ਅਤੇ ਫਿਰ ਜੂਆ ਖੇਡ ਕੇ ਵੈਰੀਆਂ ਨੂੰ ਹਰਾਇਆ।
खेलि जूप पुनि सत्रु हराए ॥
LINE 04
ਜੀਤਿਰਾਜਆਪਨੌਪੁਨਿਲੀਨੋ॥
(ਉਸ ਨੇ) ਦੋਬਾਰਾ ਆਪਣਾ ਰਾਜ ਜਿਤ ਲਿਆ।
जीति राज आपनौ पुनि लीनो ॥
LINE 05
ਭਾਤਿਭਾਤਿਦੁਹੂੰਅਨਸੁਖਕੀਨੋ੨੯॥॥
ਦੋਹਾਂ ਨੇ ਭਾਂਤ ਭਾਂਤ ਦਾ ਸੁਖ ਪ੍ਰਾਪਤ ਕੀਤਾ ॥੨੯॥
भाति भाति दुहूंअन सुख कीनो ॥२९॥
GURBANI.WORLD